ਫ਼ਿਰੋਜ਼ਪੁਰ ਜ਼ਿਲ੍ਹਾ

ਪੰਜਾਬ, ਭਾਰਤ ਦਾ ਜ਼ਿਲ੍ਹਾ
(ਫਿਰੋਜ਼ਪੁਰ ਜ਼ਿਲ੍ਹਾ ਤੋਂ ਮੋੜਿਆ ਗਿਆ)

ਫਿਰੋਜ਼ਪੁਰ ਜ਼ਿਲਾ ਪੰਜਾਬ ਦਾ ਮਹੱਤਵਪੂਰਨ ਸਰਹੱਦੀ ਜ਼ਿਲਾ ਹੈ। ਇਹ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਵਸਿਆ ਹੋਇਆ ਹੈ। ਫਿਰੋਜ਼ਪੁਰ ਜ਼ਿਲ੍ਹਾ ਪੰਜਾਬ ਦੇ ਬਾਈ ਜ਼ਿਲ੍ਹਿਆ 'ਚ ਇੱਕ ਹੈ। ਇਹ ਜ਼ਿਲ੍ਹਾ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦਾ ਖੇਤਰਫਲ 5,305 ਵਰਗ ਕਿਲੋਮੀਟਰ ਜਾਂ (2,048 ਵਰਗ ਮੀਲ)। ਫ਼ਾਜ਼ਿਲਕਾ ਜ਼ਿਲ੍ਹਾ ਦੇ ਵੱਖ ਹੋਣ ਤੋਂ ਪਹਿਲਾ ਇਸ ਦਾ ਖੇਤਰਫਲ 11,142 ਵਰਗ ਕਿਲੋਮੀਟਰ ਸੀ। ਇਸ ਜ਼ਿਲ੍ਹੇ ਦੀ ਰਾਜਧਾਨੀ ਸ਼ਹਿਰ ਫਿਰੋਜ਼ਪੁਰ ਹੈ। ਇਸ ਦੇ ਦਸ ਦਰਵਾਜੇ ਅੰਮ੍ਰਿਤਸਰੀ ਦਰਵਾਜਾ, ਵਾਂਸੀ ਦਰਵਾਜਾ, ਮੱਖੂ ਦਰਵਾਜਾ, ਜ਼ੀਰਾ ਦਰਵਾਜਾ, ਬਗਦਾਦੀ ਦਰਵਾਜਾ, ਮੋਰੀ ਦਰਵਾਜਾ, ਦਿੱਲੀ ਦਰਵਾਜਾ, ਮਗਜਾਨੀ ਦਰਵਾਜਾ,ਮੁਲਤਾਨੀ ਦਰਵਾਜਾ ਅਤੇ ਕਸੂਰੀ ਦਰਵਾਜਾ ਹਨ।

ਫਿਰੋਜ਼ਪੁਰ ਜ਼ਿਲ੍ਹਾ
ਸ਼ਹੀਦਾਂ ਦੀ ਧਰਤੀ
ਇਹ ਪੰਜਾਬ ਦੇ ਉੱਤਰ ਪੱਛਮ 'ਚ ਸਥਿਤ ਹੈ।
ਪੰਜਾਬ 'ਚ ਸਥਾਨ
ਦੇਸ਼ ਭਾਰਤ
ਰਾਜਪੰਜਾਬ
ਨਾਮ-ਆਧਾਰਫ਼ਿਰੋਜ਼ ਸ਼ਾਹ ਤੁਗਲਕ
ਜ਼ਿਲ੍ਹਾ ਹੈੱਡਕੁਆਟਰਫ਼ਿਰੋਜ਼ਪੁਰ
ਖੇਤਰ
 • ਕੁੱਲ5,305 km2 (2,048 sq mi)
 • ਰੈਂਕ230ਵਾਂ ਦਰਜਾ ਭਾਰਤ ਵਿੱਚੋਂ
ਆਬਾਦੀ
 (2011)[‡]
 • ਕੁੱਲ20,29,074
Languages
 • Officialਪੰਜਾਬੀ ਭਾਸ਼ਾ
ਸਮਾਂ ਖੇਤਰਯੂਟੀਸੀ+5:30 (IST)
ਵਾਹਨ ਰਜਿਸਟ੍ਰੇਸ਼ਨPB05
Literacy69.80%
ਲੋਕ ਸਭਾ1
ਵਿਧਾਨ ਸਭਾ4
ਵੈੱਬਸਾਈਟwww.ferozepur.nic.in

ਜਾਣਕਾਰੀ

ਸੋਧੋ

ਸਾਲ 2011 ਦੀ ਜਨਗਣਾ ਅਨੁਸਾਰ ਇਸ ਜ਼ਿਲ੍ਹੇ ਦੀ ਜਨਸੰਖਿਆ 2,026,831 ਹੈ। ਭਾਰਤ 'ਚ ਇਸ ਜ਼ਿਲ੍ਹੇ ਦਾ ਅਬਾਦੀ ਦੇ ਹਿਸਾਬ ਨਾਲ 230ਵਾਂ ਦਰਜਾ ਹੈ।[1][2] ਇਸ ਜ਼ਿਲ੍ਹੇ ਦੀ ਅਬਾਦੀ ਘਣਤਾ 380 ਪ੍ਰਤੀ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਅਬਾਦੀ ਦੀ ਦਰ 16.08% ਹੈ। ਇਸ ਜ਼ਿਲ੍ਹੇ ਵਿੱਚ ਔਰਤਾਂ ਦੀ ਗਿਣਤੀ 893 ਪ੍ਰਤੀ 1000 ਮਰਦ ਹੈ। ਇਸ ਜ਼ਿਲ੍ਹੇ ਦੀ ਸ਼ਾਖਰਤਾ ਦਰ 69.8% ਹੈ।

ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾ ਹਨ

ਸਬ-ਤਹਿਸੀਲ ਹੇਠ ਲਿਖੇ ਅਨੁਸਾਰ ਹਨ।

ਬਲਾਕਾਂ ਦੇ ਨਾ ਹੇਠ ਲਿਖੇ ਹਨ।

ਇਸ ਜ਼ਿਲ੍ਹੇ ਵਿੱਚ ਚਾਰ ਵਿਧਾਨ ਸਭਾ ਦੀਆਂ ਸੀਟਾ ਹਨ।

{{Geographic location |Centre = ਫਿਰੋਜ਼ਪੁਰ ਜ਼ਿਲ੍ਹਾ |North = ਤਰਨਤਾਰਨ ਜ਼ਿਲ੍ਹਾ |Northeast = ਕਪੂਰਥਲਾ ਜ਼ਿਲ੍ਹਾ
ਜਲੰਧਰ ਜ਼ਿਲ੍ਹਾ |East = ਮੋਗਾ ਜ਼ਿਲ੍ਹਾ |Southeast = ਫ਼ਰੀਦਕੋਟ ਜ਼ਿਲ੍ਹਾ |South = ਫ਼ਾਜ਼ਿਲਕਾ ਜ਼ਿਲ੍ਹਾ |Southwest = ਮੁਕਤਸਰ |West = ਪਾਕਿਸਤਾਨ |Northwest = ਪਾਕਿਸਤਾਨ

ਇਤਿਹਾਸ

ਸੋਧੋ

ਸਥਾਪਨਾ

ਸੋਧੋ

ਸਿੱਖ ਐਗਲੋ ਯੁੱਧ

ਸੋਧੋ

1857 ਦਾ ਵਿਦਰੋਹ

ਸੋਧੋ

ਸਾਰਾਗੜ੍ਹੀ ਦਾ ਯੁੱਧ

ਸੋਧੋ

ਹਵਾਲੇ

ਸੋਧੋ
  1. Population - Firozpur Online
  2. "District Census 2011". Census2011.co.in. 2011. Retrieved 2011-09-30.

ਫਰਮਾ:ਫਿਰੋਜ਼ਪੁਰ ਜ਼ਿਲ੍ਹਾ