ਮੂਰੀਅਲ ਸਪਾਰਕ
ਡੇਮ ਮੂਰੀਅਲ ਸਾਰਾਹ ਸਪਾਰਕ (ਜਨਮ ਸਮੇਂ ਕੈਮਬਰਗ, 1 ਫਰਵਰੀ 1918 – 13 ਅਪ੍ਰੈਲ 2006)[1] ਇੱਕ ਸਕਾਟਿਸ਼ ਨਾਵਲਕਾਰ, ਕਹਾਣੀ ਲੇਖਕ, ਕਵੀ ਅਤੇ ਨਿਬੰਧਕਾਰ ਸੀ। 2008 ਵਿੱਚ, ਦ ਟਾਈਮਸ ਨੇ ਸਪਾਰਕ ਨੂੰ 1945 ਦੇ ਬਾਅਦ 50 ਸਭ ਤੋਂ ਵੱਡੇ ਬ੍ਰਿਟਿਸ਼ ਲੇਖਕਾਂ ਦੀ ਸੂਚੀ ਵਿੱਚ ਨੰਬਰ 8 ਤੇ ਰਖਿਆ ਸੀ। [2]
ਡੇਮ ਮੂਰੀਅਲ ਸਪਾਰਕ | |
---|---|
ਸਪਾਰਕ 1960 ਵਿੱਚ | |
ਜਨਮ | ਮੂਰੀਅਲ ਸਾਰਾਹ ਕੈਮਬਰਗ 1 ਫਰਵਰੀ 1918 ਏਡਿਨਬਰਗ, ਸਕਾਟਲੈਂਡ |
ਮੌਤ | 13 ਅਪ੍ਰੈਲ 2006 ਫਲੋਰੇਂਸ, ਟਸਕਨੀ, ਇਟਲੀ | (ਉਮਰ 88)
ਕਿੱਤਾ | ਨਾਵਲਕਾਰ, ਕਹਾਣੀਕਾਰ, ਕਵੀ, ਨਿਬੰਧਕਾਰ |
ਸੂਚਨਾ
ਸੋਧੋਹਵਾਲੇ
ਸੋਧੋ- ↑ "Obituary", The Guardian.
- ↑ "The 50 greatest British writers since 1945", The Times, 5 January 2008, archived from the original on 25 ਅਪ੍ਰੈਲ 2011, retrieved 19 February 2010
{{citation}}
: Check date values in:|archive-date=
(help); More than one of|accessdate=
and|access-date=
specified (help).