ਮੂਸਾ, ਪੰਜਾਬ

ਮਾਨਸਾ ਜ਼ਿਲ੍ਹੇ ਦਾ ਪਿੰਡ


ਮੂਸਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[3] 2001 ਵਿੱਚ ਮੂਸਾ ਦੀ ਅਬਾਦੀ 3294 ਸੀ। ਇਸ ਦਾ ਖੇਤਰਫ਼ਲ 12.31 ਕਿ. ਮੀ. ਵਰਗ ਹੈ।

ਮੂਸਾ
ਪਿੰਡ
ਮੂਸਾ is located in ਪੰਜਾਬ
ਮੂਸਾ
ਮੂਸਾ
ਪੰਜਾਬ, ਭਾਰਤ ਵਿੱਚ ਸਥਾਨ
ਮੂਸਾ is located in ਭਾਰਤ
ਮੂਸਾ
ਮੂਸਾ
ਮੂਸਾ (ਭਾਰਤ)
ਗੁਣਕ: 29°59′N 75°19′E / 29.98°N 75.32°E / 29.98; 75.32
ਦੇਸ਼ਭਾਰਤ
ਰਾਜਪੰਜਾਬ (ਭਾਰਤ)
ਜ਼ਿਲ੍ਹਾਮਾਨਸਾ
ਸਰਕਾਰ
 • ਕਿਸਮਪੰਚਾਇਤ
 • ਬਾਡੀਮੂਸਾ ਪੰਚਾਇਤ
 • ਸਰਪੰਚਚਰਨ ਕੌਰ ਸਿੱਧੂ
ਉੱਚਾਈ
696 m (2,283 ft)
ਆਬਾਦੀ
 (2011)
 • ਕੁੱਲ3,742[1]
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਪਿੰਨ ਕੋਡ
151505
ਐਸਟੀਡੀ ਕੋਡ01652
ਵਾਹਨ ਰਜਿਸਟ੍ਰੇਸ਼ਨPB-31
[2]

ਪ੍ਰਸਿੱਧ ਲੋਕ

ਸੋਧੋ
  • ਸਿੱਧੂ ਮੂਸੇ ਵਾਲਾ, ਇੱਕ ਪੰਜਾਬੀ ਗਾਇਕ ਅਤੇ ਰੈਪਰ ਜਿਸਦਾ ਸਟੇਜ ਨਾਮ ਮੂਸਾ ਪਿੰਡ ਦਾ ਹਵਾਲਾ ਦਿੰਦਾ ਹੈ ਜਿੱਥੇ ਉਹ ਪੈਦਾ ਹੋਇਆ ਸੀ।

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Mansa Population (2021/2022), Tehsil Village List in Mansa, Punjab". www.indiagrowing.com. Archived from the original on 2024-03-30. Retrieved 2022-06-01.
  2. "Moosa, Mansa Village information | Soki.In". soki.in. Archived from the original on 2024-03-30. Retrieved 2022-05-31.
  3. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.