ਮੇਦੇਯੀਨ
ਕੋਲੰਬੀਆ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ
(ਮੇਦੇਯਿਨ ਤੋਂ ਮੋੜਿਆ ਗਿਆ)
ਮੇਦੇਯੀਨ ([meðeˈʝin]), ਅਧਿਕਾਰਕ ਤੌਰ ਉੱਤੇ Municipio de Medellín (ਪੰਜਾਬੀ ਵਿੱਚ ਮੇਦੇਯੀਨ ਦੀ ਨਗਰਪਾਲਿਕਾ), ਕੋਲੰਬੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਅਮਰੀਕਾ ਵਿੱਚ ਐਂਡੀਸ ਦੀ ਸਭ ਤੋਂ ਉੱਤਰੀ ਘਾਟੀ ਵਿੱਚੋਂ ਇੱਕ ਅਬੁਰਰਾ ਘਾਟੀ ਵਿੱਚ ਸਥਿੱਤ ਹੈ। 2012 ਵਿੱਚ ਇਹਦੀ ਅਬਾਦੀ 27 ਲੱਖ ਸੀ।[2] [3]
ਮੇਦੇਯੀਨ | |
---|---|
• ਘਣਤਾ | 6,925/km2 (17,940/sq mi) |
ਸਮਾਂ ਖੇਤਰ | ਯੂਟੀਸੀ-5 |
ਹਵਾਲੇ
ਸੋਧੋ- ↑ Veeduria de Medellín. "Veeduría Ciudadana al Plan de Desarrollo de Medellín IDH 2004–2007" (in spanish).
{{cite web}}
: CS1 maint: unrecognized language (link)[permanent dead link] - ↑ "Medellín y su Población, Alcaldía de Medellín, sitio web oficial" (PDF). Archived from the original (PDF) on 2012-01-11. Retrieved 2012-01-11.
{{cite web}}
: Unknown parameter|dead-url=
ignored (|url-status=
suggested) (help) - ↑ "City Population America, Colombia, Major Cities and Metropolitan Areas, su sitio web 2012, en idioma inglés". Citypopulation.de. 2011-06-30. Retrieved 2013-03-23.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |