ਮੇਦੇਯੀਨ

ਕੋਲੰਬੀਆ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ

ਮੇਦੇਯੀਨ ([meðeˈʝin]), ਅਧਿਕਾਰਕ ਤੌਰ ਉੱਤੇ Municipio de Medellín (ਪੰਜਾਬੀ ਵਿੱਚ ਮੇਦੇਯੀਨ ਦੀ ਨਗਰਪਾਲਿਕਾ), ਕੋਲੰਬੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਅਮਰੀਕਾ ਵਿੱਚ ਐਂਡੀਸ ਦੀ ਸਭ ਤੋਂ ਉੱਤਰੀ ਘਾਟੀ ਵਿੱਚੋਂ ਇੱਕ ਅਬੁਰਰਾ ਘਾਟੀ ਵਿੱਚ ਸਥਿੱਤ ਹੈ। 2012 ਵਿੱਚ ਇਹਦੀ ਅਬਾਦੀ 27 ਲੱਖ ਸੀ।[2][3]

ਮੇਦੇਯੀਨ
Municipio de Medellín
ਉਪਨਾਮ: Ciudad de la Eterna Primavera (ਸਦੀਵੀ ਬਸੰਤ ਦਾ ਸ਼ਹਿਰ)
ਮਾਟੋ: ਮੇਦੇਯੀਨ, ਜ਼ਿੰਦਗੀ ਦਾ ਇੱਕ ਘਰ (Medellín, Un hogar para la Vida)
ਗੁਣਕ: 6°14′9.33″N 75°34′30.49″W / 6.2359250°N 75.5751361°W / 6.2359250; -75.5751361
ਦੇਸ਼ ਕੋਲੰਬੀਆਕੋਲੰਬੀਆ
ਵਿਭਾਗ ਆਂਤੀਓਕੀਆ
ਸਥਾਪਤ 1616
ਸਰਕਾਰ
 - ਕਿਸਮ ਮੇਅਰ-ਕੌਂਸਲ
 - ਸੰਸਥਾ ਆਲਕਾਦੀਆ ਦੇ ਮੇਦੇਯੀਨ
ਅਬਾਦੀ (2012)
 - ਨਗਰਪਾਲਿਕਾ 27,43,049
 - ਮੁੱਖ-ਨਗਰ 35,92,100
ਮਨੁੱਖੀ ਵਿਕਾਸ ਸੂਚਕ (2010) 0.886 – Very High.[1]
ਵੈੱਬਸਾਈਟ Official website

ਹਵਾਲੇਸੋਧੋ