ਮੇਰਠ ਸਾਜਿਸ਼ ਕੇਸ
ਮੇਰਠ ਸਾਜਿਸ਼ ਕੇਸ ਇੱਕ ਵਿਵਾਦਪੂਰਨ ਅਦਾਲਤ ਕੇਸ ਸੀ। ਇਹ ਮਾਰਚ 1929 ਵਿੱਚ ਬ੍ਰਿਟਿਸ਼ ਭਾਰਤ ਵਿੱਚ ਸ਼ੁਰੂ ਹੋਇਆ ਅਤੇ 1933 ਵਿੱਚ ਇਸ ਦਾ ਫੈਸਲਾ ਕੀਤਾ ਗਿਆ ਸੀ।ਕਈ ਟਰੇਡ ਯੂਨੀਅਨ ਆਗੂ ਜਿਹਨਾਂ ਵਿੱਚ ਤਿੰਨ ਅੰਗਰੇਜ਼ ਵੀ ਸ਼ਾਮਲ ਸਨ, ਨੂੰ ਭਾਰਤੀ ਰੇਲਵੇ ਹੜਤਾਲ ਦਾ ਆਯੋਜਨ ਲਈ ਗ੍ਰਿਫਤਾਰ ਕੀਤਾ ਗਿਆ ਸੀ. ਮੁਕੱਦਮੇ ਨੇ ਤੁਰੰਤ, ਇੰਗਲਡ ਵਿੱਚ ਵੀ ਲੋਕਾਂ ਦਾ ਧਿਆਨ ਖਿੱਚਿਆ ਅਤੇ ਬਸਤੀਵਾਦੀ ਸਨਅਤੀਕਰਨ ਦੇ ਨੁਕਸਾਨਦਾਇਕ ਪ੍ਰਭਾਵ ਨੂੰ ਉਜਾਗਰ ਕਰਨ ਲਈ, ਮੈਨਚੇਸ੍ਟਰ ਨੁੱਕੜ ਥੀਏਟਰ ਗਰੁੱਪ Red Megaphones' ਦੇ ਮੇਰਠ ਸਿਰਲੇਖ ਹੇਠ 1932 ਖੇਡੇ ਨਾਟਕ ਨੂੰ ਪ੍ਰੇਰਿਤ ਕੀਤਾ.[1]
ਪਿਛੋਕੜ
ਸੋਧੋਹਵਾਲੇ
ਸੋਧੋ- ↑ Meerut 1932 play, by Manchester street theatre group the Red Megaphones Archived 2008-03-03 at the Wayback Machine. Working Class Movement Library.