ਮੇਰਾ ਪਾਕਿਸਤਾਨੀ ਸਫ਼ਰਨਾਮਾ

ਮੇਰਾ ਪਾਕਿਸਤਾਨੀ ਸਫ਼ਰਨਾਮਾ ਉੱਘੇ ਅਦਾਕਾਰ ਅਤੇ ਲੇਖਕ ਬਲਰਾਜ ਸਾਹਨੀ ਦਾ ਲਿਖਿਆ ਇੱਕ ਪੰਜਾਬੀ ਸਫ਼ਰਨਾਮਾ ਹੈ ਜੋ ਇਹਨਾਂ 1960 ਦੀ ਆਪਣੀ ਪਾਕਿਸਤਾਨ ਫੇਰੀ ਤੋਂ ਬਾਅਦ ਲਿਖਿਆ।[2]

ਮੇਰਾ ਪਾਕਿਸਤਾਨੀ ਸਫ਼ਰਨਾਮਾ
ਲੇਖਕਬਲਰਾਜ ਸਾਹਨੀ
ਮੂਲ ਸਿਰਲੇਖਮੇਰਾ ਪਾਕਿਸਤਾਨੀ ਸਫ਼ਰਨਾਮਾ
ਭਾਸ਼ਾਪੰਜਾਬੀ
ਵਿਸ਼ਾਪਾਕਿਸਤਾਨ ਫੇਰੀ
ਵਿਧਾਯਾਤਰਾ ਸਾਹਿਤ
ਪ੍ਰਕਾਸ਼ਨ ਦੀ ਮਿਤੀ
1979[1]
ਮੀਡੀਆ ਕਿਸਮਪ੍ਰਿੰਟ

ਹਵਾਲੇ ਸੋਧੋ

  1. "Mera Pakistani Safarnama". Retrieved July 29, 2013.
  2. "ਬਲਰਾਜ ਸਾਹਨੀ ਬਿਖੜੇ ਪੈਂਡੇ ਦਾ ਹਮਸਫ਼ਰ". ਪੰਜਾਬੀ ਟ੍ਰਿਬਿਊਨ. ਮਈ 5, 2012. Retrieved ਨਵੰਬਰ 18, 2012.