ਮੇਵਨ
ਮਾਰਸ ਐਟਮਸਫ਼ੀਅਰ ਐਂਡ ਵੌਲੇਟਾਈਲ ਐਵੋਲਿਊਸ਼ਨ (English: Mars Atmosphere and Volatile Evolution/MAVEN) ਭਾਵ ਮੰਗਲ ਦੇ ਹਵਾਮੰਡਲ ਅਤੇ ਉੱਡਣਹਾਰਿਆਂ ਦਾ ਵਿਕਾਸ ਇੱਕ ਪੁਲਾੜੀ ਪੜਤਾਲ ਹੈ ਜਿਹਨੂੰ ਮੰਗਲ ਗ੍ਰਹਿ ਦੇ ਚੱਕਰ ਕੱਢਦਿਆਂ ਹੋਇਆਂ ਮੰਗਲ ਦੇ ਹਵਾਮੰਡਲ ਦੀ ਘੋਖ ਕਰਨ ਵਾਸਤੇ ਇਜ਼ਾਸ ਕੀਤਾ ਗਿਆ ਹੈ। ਟੀਚਿਆਂ ਵਿੱਚ ਇਹ ਪਤਾ ਲਾਉਣਾ ਵੀ ਸ਼ਾਮਲ ਹੈ ਕਿ ਮੰਗਲ ਦਾ ਹਵਾਮੰਡਲ ਅਤੇ ਪਾਣੀ, ਜੋ ਕਿਸੇ ਸਮੇਂ ਵੱਡੀ ਮਾਤਰਾ ਵਿੱਚ ਸਨ, ਸਮਾਂ ਪੈ ਕੇ ਕਿਵੇਂ ਗੁੰਮ ਹੋ ਗਏ।[2][3][4][5]
ਮਿਸ਼ਨ ਦੀ ਕਿਸਮ | ਮੰਗਲ ਦੇ ਹਵਾ-ਮੰਡਲ ਦੀ ਘੋਖ |
---|---|
ਚਾਲਕ | ਨਾਸਾ |
COSPAR ID | 2013-063A |
ਸੈਟਕੈਟ ਨੰ.]] | 39378 |
ਵੈੱਬਸਾਈਟ | ਨਾਸਾ ਮੇਵਨ |
ਮਿਸ਼ਨ ਦੀ ਮਿਆਦ | 1 ਸਾਲ ਵਿਉਂਤਬੰਦ[1] |
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ | |
ਨਿਰਮਾਤਾ | ਲਾਕਹੀਡ ਮਾਰਟਿਨ ਸੀਯੂ-ਬੋਲਡਰ ਬਰਕਲੀ ਨਾਸਾ ਜੀ.ਐੱਸ.ਐੱਫ਼.ਸੀ. |
ਛੱਡਨ ਵੇਲੇ ਭਾਰ | 2,454 kg (5,410 lb) |
ਸੁੱਕਾ ਭਾਰ | 809 kg (1,784 lb) |
ਲੱਦਿਆ ਭਾਰ | 65 kg (143 lb) |
ਤਾਕਤ | 1,135 ਵਾਟਹਵਾਲੇ ਵਿੱਚ ਗ਼ਲਤੀ:Invalid parameter in <ref> tag |
ਮਿਸ਼ਨ ਦੀ ਸ਼ੁਰੂਆਤ | |
ਛੱਡਣ ਦੀ ਮਿਤੀ | 18 ਨਵੰਬਰ, 2013, 18:28 UTC |
ਰਾਕਟ | ਐਟਲਸ 5 401 AV-038 |
ਛੱਡਣ ਦਾ ਟਿਕਾਣਾ | ਕੇਪ ਕਾਨਵਰਾਲ SLC-41 |
ਠੇਕੇਦਾਰ | ਯੂਨਾਈਟਡ ਲਾਂਚ ਅਲਾਇੰਸ |
ਗ੍ਰਹਿ-ਪੰਧੀ ਮਾਪ | |
ਹਵਾਲਾ ਪ੍ਰਬੰਧ | ਏਰੀਓਕੇਂਦਰੀ (ਮੰਗਲ) |
Periareion altitude | 150 km (93 mi) |
Apoareion altitude | 6,200 km (3,900 mi) |
Inclination | 75 ਡਿਗਰੀ |
ਮਿਆਦ | 4.5 ਘੰਟੇ |
Epoch | ਵਿਉਂਤਬੰਦ |
ਮੰਗਲ ਗ੍ਰਹਿ-ਚੱਕਰੀ | |
Invalid parameter | 21 ਸਤੰਬਰ, 2014, 10:24 EDT[2] |
ਵਿਕੀਮੀਡੀਆ ਕਾਮਨਜ਼ ਉੱਤੇ ਮੇਵਨ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ "ਨਾਸਾ ਨੇ ਮੰਗਲ ਦੇ ਹਵਾ-ਮੰਡਲ ਦੀ ਘੋਖ ਕਰਨ ਵਾਸਤੇ 'ਮੇਵਨ' ਮਿਸ਼ਨ ਚੁਣਿਆ". Archived from the original on 2009-06-19. Retrieved 2014-09-27.
- ↑ 2.0 2.1 Brown, Dwayne; Neal-Jones, Nancy; Zubritsky, Elizabeth (September 21, 2014). "NASA's Newest Mars Mission Spacecraft Enters Orbit around Red Planet". NASA. Retrieved September 22, 2014.
- ↑ Chang, Kenneth (September 21, 2014). "NASA Craft, Nearing Mars, Prepares to Go to Work". New York Times. Retrieved September 21, 2014.
- ↑ Chang, Kenneth (November 15, 2013). "Probe May Help Solve Riddle of Mars's Missing Air". New York Times. Retrieved November 15, 2013.
- ↑ New NASA Missions to Investigate How Mars Turned Hostile Archived 2016-01-31 at the Wayback Machine.. By Bill Steigerwald (November 18, 2012)