ਮੇਵਾਤੀ ਭਾਸ਼ਾ

ਇੰਡੋ-ਆਰੀਅਨ ਭਾਸ਼ਾ

ਮੇਵਾਤੀ (ਹਿੰਦੀ: मेवाती), ਇੱਕ ਭਾਰੋਪੀ ਭਾਸ਼ਾ ਹੈ ਜਿਸ ਦੇ ਪੰਜਾਹ ਲੱਖ ਬੁਲਾਰੇ ਹਨ ਜਿਹੜੀ ਰਾਜਸਥਾਨ ਦੇ ਅਲਵਰ,ਭਰਤਪੁਰ ਅਤੇ ਢੋਲਪੁਰ ਜਿਲੇ ਅਤੇ ਹਰਿਅਾਣਾ ਦੇ ਮੇਵਾਤ ਜਿਲੇ ਵਿਚ ਬੋਲੀ ਜਾਂਦੀ ਹੈ | ਮਧਕਾਲ ਵਿਚ ਰਾਜਸਥਾਨੀ ਸਾਹਿਤ ਵਿਚ ਮਹਤਵਪੂਰਨ ਯੋਗਦਾਨ ਰਿਹਾ ਹੈ।

References

ਸੋਧੋ