ਮੈਂਗਲੂਰ ਭਾਰਤ ਦੇ ਕਰਨਾਟਕ ਰਾਜ ਦਾ ਇਕ ਸ਼ਹਿਰ ਹੈ। ਇਹ ਸ਼ਹਿਰ ਦੇਸ਼ ਦੇ ਪੱਛਮੀ ਭਾਗ ਵਿਚ ਆਉਂਦਾ ਹੈ। ਇਸ ਸ਼ਹਿਰ ਦੇ ਪੂਰਬ ਵਿਚ ਪੱਛਮੀ ਘਾਟ ਅਤੇ ਪੱਛਮ ਵਿਚ ਅਰਬ ਸਮੁੰਦਰ ਹੈ। ਮੈਂਗਲੂਰ ਦੱਖਣੀ ਕੰਨੜ ਜਿਲ੍ਹੇ ਦਾ ਹਾਈਕੋਰਟ ਹੈ। ਅਧਿਕਾਰਤ ਤੌਰ ਉੱਤੇ ਇਸਨੂੰ ਮੈਂਗਲੂਰ ਨਾਲ ਜਾਣਿਆ ਜਾਂਦਾ ਹੈ।[6][7]

ਮੈਂਗਲੋਰ
ಮಂಗಳೂರು
Corporation City
Mangaluru
Town Hall of Mangalore
Town Hall of Mangalore
Country India
StateKarnataka
DistrictDakshina Kannada
RegionCoastal Karnataka
ਨਾਮ-ਆਧਾਰMangaladevi
ਸਰਕਾਰ
 • ਕਿਸਮMayor–Council
 • ਬਾਡੀMangalore City Corporation
 • MayorHarinath Jogi
 • Deputy MayorPurushottam
 • Police CommissionerM Chandra Sekhar
ਖੇਤਰ
 • Corporation City184.45 km2 (71.22 sq mi)
ਉੱਚਾਈ
22 m (72 ft)
ਆਬਾਦੀ
 (2011)
 • Corporation City4,99,487[2]
 • ਮੈਟਰੋ
6,23,841[1]
ਵਸਨੀਕੀ ਨਾਂMangalorean, Kuḍladar, Maṅgaḷūrinavaru, Koḍiyāḷchiṁ
Language
 • OfficialKannada, English
 • RegionalTulu, Konkani, Beary, Havyaka Kannada
ਸਮਾਂ ਖੇਤਰਯੂਟੀਸੀ+5:30 (IST)
PIN
575001 to 575030[3]
Telephone code+91-(0)824
ਵਾਹਨ ਰਜਿਸਟ੍ਰੇਸ਼ਨKA-19, KA-62
Human Development IndexIncrease 0.83[4]
very high
Literacy94.03%[5]
ਵੈੱਬਸਾਈਟwww.mangalorecity.gov.in

ਇਤਿਹਾਸ

ਸੋਧੋ

ਅਰਬ ਸਾਗਰ ਅਤੇ ਪੱਛਮੀ ਘਤਟ ਦੇ ਵਿਚਕਾਰ ਵਸਿਆ ਸ਼ਹਿਰ ਮੈਂਗਲੋਰ ਸਦੀਆ ਤੋਂ ਵਪਾਰਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਕਰਨਾਟਕਾ ਦੀ ਨੇਤਰਵਤੀ ਅਤੇ ਗੁਰੂਪੁਰਾ ਨਦੀਆਂ ਦੇ ਮੇਲ ਵਾਲੀ 'ਤੇ ਵਸਿਆ ਸ਼ਹਿਰ ਕਰਨਾਟਕਾ ਦੇ ਦੱਖਣੀ-ਪੱਛਮੀ ਤੱਟ ਉਤੇ ਸਥਿਤ ਹੈ। ਮੈਂਗਲੂਰ ਨਾਮ ਮੰਗਲਾ ਦੇਵੀ ਮੰਦਿਰ ਦੇ ਨਾਂ 'ਤੇ ਪਿਆ। ਮੰਗਲਾਦੇਵੀ ਅਲੁਪਾ ਰਾਜਵੰਸ਼ਦੀ ਕੁਲਦੇਵੀ ਸੀ। 

 
ਮੈਂਗਲੂਰ ਸ਼ਹਿਰ ਦਾ ਦ੍ਰਿਸ਼

ਹਵਾਲੇ

ਸੋਧੋ
  1. http://www.census2011.co.in/census/metropolitan/391-mangalore.html
  2. http://www.census2011.co.in/census/city/451-mangalore.html
  3. "Pincode Locator Tool". PINcode.Net.In. Retrieved 16 December 2011.
  4. "Human Development Index: DC exhorts officials to aim high". The Hindu. Retrieved 18 February 2016.
  5. "Cities having population 1 lakh and above, Census 2011" (PDF). censusindia.gov.in. Retrieved 4 October 2015.
  6. "Mangalore to Mangaluru likely". The Hindu. Retrieved 6 May 2016.
  7. "Mangalore is Mangaluru". Weekend Leader. Retrieved 6 May 2016.