ਮੰਗਲੌਰ
(ਮੈਂਗਲੋਰ ਤੋਂ ਮੋੜਿਆ ਗਿਆ)
ਮੈਂਗਲੂਰ ਭਾਰਤ ਦੇ ਕਰਨਾਟਕ ਰਾਜ ਦਾ ਇਕ ਸ਼ਹਿਰ ਹੈ। ਇਹ ਸ਼ਹਿਰ ਦੇਸ਼ ਦੇ ਪੱਛਮੀ ਭਾਗ ਵਿਚ ਆਉਂਦਾ ਹੈ। ਇਸ ਸ਼ਹਿਰ ਦੇ ਪੂਰਬ ਵਿਚ ਪੱਛਮੀ ਘਾਟ ਅਤੇ ਪੱਛਮ ਵਿਚ ਅਰਬ ਸਮੁੰਦਰ ਹੈ। ਮੈਂਗਲੂਰ ਦੱਖਣੀ ਕੰਨੜ ਜਿਲ੍ਹੇ ਦਾ ਹਾਈਕੋਰਟ ਹੈ। ਅਧਿਕਾਰਤ ਤੌਰ ਉੱਤੇ ਇਸਨੂੰ ਮੈਂਗਲੂਰ ਨਾਲ ਜਾਣਿਆ ਜਾਂਦਾ ਹੈ।[6][7]
ਮੈਂਗਲੋਰ
ಮಂಗಳೂರು | |
---|---|
Corporation City | |
Mangaluru | |
Country | India |
State | Karnataka |
District | Dakshina Kannada |
Region | Coastal Karnataka |
ਨਾਮ-ਆਧਾਰ | Mangaladevi |
ਸਰਕਾਰ | |
• ਕਿਸਮ | Mayor–Council |
• ਬਾਡੀ | Mangalore City Corporation |
• Mayor | Harinath Jogi |
• Deputy Mayor | Purushottam |
• Police Commissioner | M Chandra Sekhar |
ਖੇਤਰ | |
• Corporation City | 184.45 km2 (71.22 sq mi) |
ਉੱਚਾਈ | 22 m (72 ft) |
ਆਬਾਦੀ (2011) | |
• Corporation City | 4,99,487[2] |
• ਮੈਟਰੋ | 6,23,841[1] |
ਵਸਨੀਕੀ ਨਾਂ | Mangalorean, Kuḍladar, Maṅgaḷūrinavaru, Koḍiyāḷchiṁ |
Language | |
• Official | Kannada, English |
• Regional | Tulu, Konkani, Beary, Havyaka Kannada |
ਸਮਾਂ ਖੇਤਰ | ਯੂਟੀਸੀ+5:30 (IST) |
PIN | 575001 to 575030[3] |
Telephone code | +91-(0)824 |
ਵਾਹਨ ਰਜਿਸਟ੍ਰੇਸ਼ਨ | KA-19, KA-62 |
Human Development Index | 0.83[4] very high |
Literacy | 94.03%[5] |
ਵੈੱਬਸਾਈਟ | www |
ਇਤਿਹਾਸ
ਸੋਧੋਅਰਬ ਸਾਗਰ ਅਤੇ ਪੱਛਮੀ ਘਤਟ ਦੇ ਵਿਚਕਾਰ ਵਸਿਆ ਸ਼ਹਿਰ ਮੈਂਗਲੋਰ ਸਦੀਆ ਤੋਂ ਵਪਾਰਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਕਰਨਾਟਕਾ ਦੀ ਨੇਤਰਵਤੀ ਅਤੇ ਗੁਰੂਪੁਰਾ ਨਦੀਆਂ ਦੇ ਮੇਲ ਵਾਲੀ 'ਤੇ ਵਸਿਆ ਸ਼ਹਿਰ ਕਰਨਾਟਕਾ ਦੇ ਦੱਖਣੀ-ਪੱਛਮੀ ਤੱਟ ਉਤੇ ਸਥਿਤ ਹੈ। ਮੈਂਗਲੂਰ ਨਾਮ ਮੰਗਲਾ ਦੇਵੀ ਮੰਦਿਰ ਦੇ ਨਾਂ 'ਤੇ ਪਿਆ। ਮੰਗਲਾਦੇਵੀ ਅਲੁਪਾ ਰਾਜਵੰਸ਼ਦੀ ਕੁਲਦੇਵੀ ਸੀ।
ਹਵਾਲੇ
ਸੋਧੋ- ↑ http://www.census2011.co.in/census/metropolitan/391-mangalore.html
- ↑ http://www.census2011.co.in/census/city/451-mangalore.html
- ↑ "Pincode Locator Tool". PINcode.Net.In. Retrieved 16 December 2011.
- ↑ "Human Development Index: DC exhorts officials to aim high". The Hindu. Retrieved 18 February 2016.
- ↑ "Cities having population 1 lakh and above, Census 2011" (PDF). censusindia.gov.in. Retrieved 4 October 2015.
- ↑ "Mangalore to Mangaluru likely". The Hindu. Retrieved 6 May 2016.
- ↑ "Mangalore is Mangaluru". Weekend Leader. Retrieved 6 May 2016.