ਮਨਫ਼ (Arabic: منف Manf ਉਚਾਰਨ [mænf]; ਯੂਨਾਨੀ: Μέμφις) ਜਾਂ ਮੈਂਫਿਸ ਹੇਠਲੇ ਮਿਸਰ ਦੇ ਸਭ ਤੋਂ ਪਹਿਲੇ ਜ਼ਿਲ੍ਹੇ ਅਨਬ-ਹੱਜ ਦੀ ਪੁਰਾਣੀ ਰਾਜਧਾਨੀ ਸੀ। ਇਹਦੀ ਉਜਾੜਾ ਕੈਰੋ ਤੋਂ 20 ਕਿੱਲੋਮੀਟਰ ਦੱਖਣ ਵੱਲ ਅੱਜਕੱਲ੍ਹ ਦੇ ਮਿਤ ਰਾਹੀਨਾ ਕਸਬੇ ਕੋਲ਼ ਪੈਂਦਾ ਹੈ।

ਮਨਫ਼
منف
ਮਨਫ਼ ਵਿਖੇ ਰਮੀਸ ਦੇ ਥੰਮ੍ਹਨੁਮਾ ਹਾਲ ਦਾ ਉਜਾੜਾ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਮਿਸਰ" does not exist.
ਟਿਕਾਣਾਮਿਤ ਰਾਹੀਨਾ, ਕੈਰੋ, ਮਿਸਰ
ਇਲਾਕਾਹੇਠਲਾ ਮਿਸਰ
ਗੁਣਕ29°50′41″N 31°15′3″E / 29.84472°N 31.25083°E / 29.84472; 31.25083
ਕਿਸਮਵਸੋਂ
ਅਤੀਤ
ਉਸਰੱਈਆਪਤਾ ਨਹੀਂ, ਇਰੀ-ਹੋਰ ਦੀ ਹਕੂਮਤ ਸਮੇਂ ਪਹਿਲੋਂ ਹੀ ਹੋਂਦ ਵਿੱਚ ਸੀ[1]
ਸਥਾਪਨਾ31ਵੇਂ ਸੈਂਕੜੇ ਈਪੂ ਤੋਂ ਪਹਿਲਾਂ
ਉਜਾੜਾ7ਵਾਂ ਸੈਂਕੜਾ ਈਸਵੀ
ਕਾਲਅਗੇਤਰੇ ਕੁੱਲ ਜ਼ਮਾਨੇ ਤੋਂ ਅਗੇਤਰੇ ਮੱਧ ਕਾਲ ਤੱਕ
ਦਫ਼ਤਰੀ ਨਾਂ: ਮਨਫ਼ ਅਤੇ ਇਹਦਾ ਵੈਰਾਨ ਸ਼ਹਿਰ – ਜੀਜ਼ਾ ਤੋਂ ਦਹਿਸ਼ੂਰ ਤੱਕ ਦੇ ਪਿਰਾਮਿਡੀ ਮੈਦਾਨ
ਕਿਸਮਸੱਭਿਆਚਾਰਕ
ਮਾਪਦੰਡi, iii, vi
ਅਹੁਦਾ-ਨਿਵਾਜੀ1979 (ਤੀਜਾ ਅਜਲਾਸ)
ਹਵਾਲਾ ਨੰਬਰ86
ਇਲਾਕਾਅਰਬ ਮੁਲਕ

ਬਾਹਰਲੇ ਜੋੜ

ਸੋਧੋ
  1. P. Tallet, D. Laisnay: Iry-Hor et Narmer au Sud-Sinaï (Ouadi 'Ameyra), un complément à la chronologie des expéditios minière égyptiene, in: BIFAO 112 (2012), 381–395, available online