ਮੈਕਸੀਕੀ ਪੇਸੋ
ਮੈਕਸੀਕੋ ਦੀ ਮੁਦਰਾ
ਪੇਸੋ (ਮੁਦਰਾ: $; ਕੋਡ: MXN) ਮੈਕਸੀਕੋ ਦੀ ਮੁਦਰਾ ਹੈ। ਆਧੁਨਿਕ ਪੇਸੋ ਅਤੇ ਡਾਲਰ ਮੁਦਰਾਵਾਂ ਦਾ ਸਰੋਤ 15ਵੀਂ-19ਵੀਂ ਸਦੀ ਦੇ ਸਪੇਨੀ ਡਾਲਰ ਵਿੱਚ ਸਾਂਝਾ ਹੈ ਭਾਵੇਂ ਬਹੁਤੀਆਂ ਮੁਦਰਾਵਾਂ ਡਾਲਰ ਚਿੰਨ੍ਹ "$" ਵਰਤਣ ਲੱਗ ਪਈਆਂ।[1] ਇਹ ਦੁਨੀਆਂ ਦੇ ਵਪਾਰ ਵਿੱਚ 13ਵੀਂ ਅਤੇ ਅਮਰੀਕਾ ਵਿੱਚ ਤੀਜੀ ਅਤੇ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[2] ਇਹਦਾ ਵਰਤਮਾਨ ISO 4217 ਕੋਡ MXN ਹੈ; 1993 ਦੇ ਸੁਧਾਰ ਤੋਂ ਪਹਿਲਾਂ ਇਹ ਕੋਡ MXP ਹੁੰਦਾ ਸੀ। ਇੱਕ ਪੇਸੋ ਵਿੱਚ 100 ਸਿੰਤਾਵੋ "¢" ਹੁੰਦੇ ਹਨ। ਇਹ ਨਾਂ ਪਹਿਲਾਂ ਪੇਸੋਸ ਓਰੋ (ਸੋਨੇ ਦੇ ਵੱਟੇ) ਜਾਂ ਪੇਸੋਸ ਪਲਾਤਾ (ਚਾਂਦੀ ਦੇ ਵੱਟੇ) ਦੇ ਸੰਦਰਭ ਵਿੱਚ ਵਰਤਿਆ ਜਾਂਦਾ ਸੀ। ਸਪੇਨੀ ਸ਼ਬਦ peso ਦਾ ਅੱਖਰੀ ਪੰਜਾਬੀ ਤਰਜਮਾ ਵਜ਼ਨੀ ਵੱਟਾ ਹੈ। 4 ਜਨਵਰੀ 2013 ਨੂੰ ਪੇਸੋ ਦੀ ਵਟਾਂਦਰਾ ਦਰ $16.5914 ਪ੍ਰਤੀ ਯੂਰੋ ਅਤੇ $12.7597 ਪ੍ਰਤੀ ਯੂ.ਐੱਸ. ਡਾਲਰ ਹੈ। [1]
ISO 4217 | |
---|---|
ਕੋਡ | MXN (numeric: 484) |
ਉਪ ਯੂਨਿਟ | 0.01 |
Unit | |
ਨਿਸ਼ਾਨ | $ ਜਾਂ Mex$ |
ਛੋਟਾ ਨਾਮ | ਬਾਰੋਸ, ਮੋਰਲਾਕੋਸ, ਲੂਕਾਸ, ਪਾਪੀਰੋਸ, ਮਾਰਿੰਬਾ, ਬਾਰੋਨੀਲ, ਸੋਰ ਹੁਆਨਾ ($200 ਪੇਸੋ ਨੋਟ), ਦੇਵਾਲੂਆਦੋਸ, ਬੀਯੂਯੋਸ, ਬੀਯਾਨਸੀਕੋਸ, ਬੇਨੀਤੋਸ, ਬੀਯਾਨੋਸ, ਦੇਲ ਆਗੁਈਲਾ, ਬੋਲਾਸ |
Denominations | |
ਉਪਯੂਨਿਟ | |
1/100 | ਸਿੰਤਾਵੋ |
ਚਿੰਨ੍ਹ | |
ਸਿੰਤਾਵੋ | ¢ |
ਬੈਂਕਨੋਟ | |
Freq. used | $20, $50, $100, $200, $500 |
Rarely used | $1000 |
Coins | |
Freq. used | 10¢, 20¢, 50¢, $1, $2, $5, $10 |
Rarely used | 5¢, $20, $50, $100 |
Demographics | |
ਵਰਤੋਂਕਾਰ | ਮੈਕਸੀਕੋ |
Issuance | |
ਕੇਂਦਰੀ ਬੈਂਕ | ਮੈਕਸੀਕੋ ਬੈਂਕ |
ਵੈੱਬਸਾਈਟ | www.banxico.org.mx |
Printer | ਬੈਂਕ ਆਫ਼ ਮੈਕਸੀਕੋ |
ਵੈੱਬਸਾਈਟ | www.banxico.org.mx |
Mint | ਮੈਕਸੀਕੀ ਟਕਸਾਲ |
ਵੈੱਬਸਾਈਟ | www.cmm.gob.mx |
Valuation | |
Inflation | 4.93% (ਮੈਕਸੀਕੋ ਬੈਂਕ, ਫ਼ਰਵਰੀ 2013 ਦਾ ਅੰਦਾਜ਼ਾ) |
ਸਰੋਤ | ਮੈਕਸੀਕੋ ਬੈਂਕ, ਦਸੰਬਰ 2008 |
ਹਵਾਲੇ
ਸੋਧੋ- ↑ "Origin of Dollar Sign Is Traced To Mexico." Editorial. Popular Science Feb. 1930: 59. Google Books. Bonnier Corporation. Web. 31 Oct. 2012. <http://books.google.com/books?id=4ykDAAAAMBAJ&printsec=frontcover#v=onepage&q&f=false>.
- ↑ Monetary and Economic Department. "Foreign Exchange and Derivatives Market Activity in April 2010." Triennial Central Bank Survey. Bank for International Settlements, 01 Sept. 2010. Web. 31 Oct. 2012. <http://www.bis.org/publ/rpfx10.pdf>.