ਲਾਤੀਨੀ ਅਮਰੀਕਾ
ਲਾਤੀਨੀ ਅਮਰੀਕਾ (ਸਪੇਨੀ: [América Latina] Error: {{Lang}}: text has italic markup (help) ਜਾਂ Latinoamérica; ਪੁਰਤਗਾਲੀ: [América Latina] Error: {{Lang}}: text has italic markup (help); ਫ਼ਰਾਂਸੀਸੀ: [Amérique latine] Error: {{Lang}}: text has italic markup (help), ਡੱਚ: [Latijns-Amerika] Error: {{Lang}}: text has italic markup (help)) ਅਮਰੀਕਾ ਦਾ ਇੱਕ ਖੇਤਰ ਹੈ ਜਿੱਥੇ ਰੋਮਾਂਸ ਭਾਸ਼ਾਵਾਂ (ਭਾਵ ਲਾਤੀਨੀ ਤੋਂ ਉਪਜੀਆਂ ਭਾਸ਼ਾਵਾਂ) – ਖ਼ਾਸ ਕਰ ਕੇ ਸਪੇਨੀ ਅਤੇ ਪੁਰਤਗਾਲੀ ਅਤੇ ਕਈ ਵਾਰ ਫ਼ਰਾਂਸੀਸੀ – ਬੋਲੀਆਂ ਜਾਂਦੀਆਂ ਹਨ।[2][3]
![]() | |
ਖੇਤਰਫਲ | 21,069,501 km2 (8,134,980 sq mi) |
---|---|
ਅਬਾਦੀ | 572,039,894 |
ਅਬਾਦੀ ਦਾ ਸੰਘਣਾਪਣ | 27/km2 (70/sq mi) |
ਵਾਸੀ ਸੂਚਕ | ਲਾਤੀਨੀ ਅਮਰੀਕੀ, ਅਮਰੀਕੀ |
ਦੇਸ਼ | 19 |
ਮੁਥਾਜ ਦੇਸ਼ | 1 |
ਭਾਸ਼ਾ(ਵਾਂ) | ਸਪੇਨੀ, ਪੁਰਤਗਾਲੀ, ਕੇਚੂਆ, ਮਾਇਅਨ ਬੋਲੀਆਂ, ਗੁਆਰਾਨੀ, ਫ਼ਰਾਂਸੀਸੀ, ਆਈਮਾਰਾ, ਨਹੁਆਤਲ, ਇਤਾਲਵੀ, ਜਰਮਨ ਅਤੇ ਹੋਰ। |
ਸਮਾਂ ਖੇਤਰ | UTC-2 to UTC-8 |
ਵੱਡੇ ਸ਼ਹਿਰ | [1] 1. ![]() 2. ![]() 3. ![]() 4. ![]() 5. ![]() 6. ![]() 7. ![]() 8. ![]() 9. ![]() 10. ![]() |
ਲਾਤੀਨੀ ਅਮਰੀਕਾ ਸ਼ਬਦ ਪਹਿਲੀ ਵਾਰ 1856 ਦੀ ਇੱਕ ਕਾਨਫਰੰਸ ਵਿੱਚ ਵਰਤਿਆ ਗਿਆ ਸੀ ਜਿਸਨੂੰ "ਅਮਰੀਕਾ ਦੀ ਪਹਿਲਕਦਮੀ: ਆਈਡੀਆ ਫਾਰ ਏ ਫੈਡਰਲ ਕਾਂਗਰਸ ਆਫ ਦ ਰੀਪਬਲਿਕਸ" (ਇਨੀਸੀਏਟਿਵ ਡੇ ਲਾ ਅਮੇਰਿਕਾ। ਆਈਡੀਆ ਡੀ ਅਨ ਕਾਂਗ੍ਰੇਸੋ ਫੈਡਰਲ ਡੇ ਲਾਸ ਰਿਪਬਲਿਕਸ),[4] ਚਿਲੀ ਦੇ ਸਿਆਸਤਦਾਨ ਫ੍ਰਾਂਸਿਸਕੋ ਬਿਲਬਾਓ ਦੁਆਰਾ ਵਰਤਿਆ ਗਿਆ ਸੀ।
ਮੁਲਕਾਂ ਦੀ ਸੂਚੀਸੋਧੋ
*: Not a sovereign state
ਹਵਾਲੇਸੋਧੋ
- ↑ R.L. Forstall, R.P. Greene, and J.B. Pick, Which are the largest? Why lists of major urban areas vary so greatly Archived 2011-06-24 at Archive.is, Tijdschrift voor economische en sociale geografie 100, 277 (2009), Table 4
- ↑ Colburn, Forrest D (2002). Latin America at the End of Politics. Princeton University Press. ISBN 978-0-691-09181-5.
- ↑ "Latin America". The New Oxford Dictionary of English. Pearsall, J., ed. 2001. Oxford, UK: Oxford University Press; p. 1040: "The parts of the American continent where Spanish or Portuguese is the main national language (i.e. Mexico and, in effect, the whole of Central and South America including many of the Caribbean islands)."
- ↑ Bilbao, Francisco (June 22, 1856). "Iniciativa de la América. Idea de un Congreso Federal de las Repúblicas" (in ਸਪੇਨੀ). París. Retrieved July 16, 2017 – via Proyecto Filosofía en español.
- ↑ "World Population Prospects, The 2015 Revision: Key Findings and Advance Tables" (PDF). United Nations Department of Economic and Social Affairs, Population Division. July 29, 2015. pp. 13–17. Retrieved January 1, 2016.
- ↑ "Insee - Populations légales 2011 - Populations légales 2011 des départements et des collectivités d'outre-mer". www.insee.fr. Retrieved 2016-01-02.