ਮੈਗਮਾ (ਯੂਨਾਨੀ ਦੇ ਸ਼ਬਦ μάγμα, "ਗਾੜ੍ਹਾ ਮਾਦਾ" ਤੋਂ) ਪਿਘਲੇ ਅਤੇ ਅੱਧ-ਪਿਘਲੇ ਪੱਥਰਾਂ, ਉੱਡਣਸ਼ੀਲ ਮਾਦਿਆਂ ਅਤੇ ਠੋਸ ਪਦਾਰਥਾਂ ਦਾ ਇੱਕ ਰਲ਼ੇਵਾਂ ਹੁੰਦਾ ਹੈ[1] ਜੋ ਧਰਤੀ ਦੀ ਸਤ੍ਹਾ ਹੇਠ ਮਿਲਦਾ ਹੈ ਅਤੇ ਜਿਸਦੀ ਬਾਕੀ ਧਰਤੀਨੁਮਾ ਗ੍ਰਹਿਆਂ ਉੱਤੇ ਹੋਣ ਦੀ ਵੀ ਆਸ ਹੈ।

ਹਵਾਈ ਉੱਤੇ ਲਾਵੇ ਦਾ ਵਹਾਅ। ਲਾਵਾ ਮੈਗਮਾ ਦਾ ਉਜਾਗਰ ਰੂਪ ਹੁੰਦਾ ਹੈ।

ਹਵਾਲੇ ਸੋਧੋ

  1. Spera, Frank J. (2001). Encyclopedia of Volcanoes. Academic Press. pp. 171–190.