ਮੈਥੀਊ ਲੈਗਫੋਰਡ ਪੈਰੀ (ਅਗਸਤ 19, 1969 – ਅਕਤੂਬਰ 28, 2023) ਇੱਕ ਅਮਰੀਕੀ ਅਤੇ ਕਨੇਡੀਅਨ ਅਦਾਕਾਰ ਸੀ। ਉਸ ਨੂੰ ਇੱਕ ਟੈਲੀਵਿਜ਼ਨ ਨਾਟਕ ਫਰੈਂਡਜ਼ ਵਿੱਚ ਚੈਨਡਲਰ ਬਿੰਗ ਵੱਜੋਂ ਕੀਤੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ ਜਿਸ ਲਈ ਉਹ ਐਮੀ ਇਨਾਮ ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਦ ਰੋਨ ਕਲਾਰਕ ਸਟੋਰੀ[1][2] ਵਿੱਚ ਰੋਨ ਕਲਾਰਕ ਵੱਜੋਂ ਕੀਤੀ ਅਦਾਕਾਰੀ ਲਈ ਵੀ ਜਾਣਿਆ ਜਾਂਦਾ ਹੈ। ਉਸ ਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਮੈਥੀਊ ਪੈਰੀ
2013 ਵਿੱਚ ਪੈਰੀ
ਜਨਮ
ਮੈਥੀਊ ਲੈਗਫੋਰਡ ਪੈਰੀ

(1969-08-19)ਅਗਸਤ 19, 1969
ਵਿਲਿਅਮਸਟਾਊਨ, ਮੈਸਾਚੂਸਟਸ, ਅਮਰੀਕਾ
ਮੌਤਅਕਤੂਬਰ 28, 2023(2023-10-28) (ਉਮਰ 54)
ਲਾਸ ਏਂਜਲਸ, ਕੈਲੀਫੋਰਨੀਆ, ਯੂ.ਐਸ
ਨਾਗਰਿਕਤਾ
  • ਸੰਯੁਕਤ ਰਾਜ
  • ਕੈਨੇਡਾ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1979–2023
ਮਾਤਾ-ਪਿਤਾ
  • ਜੋਨ ਬੇਨੇਟ ਪੈਰੀ (ਪਿਤਾ)
  • ਕੀਥ ਮੋਰੀਸਨ (ਮਤਰੇਏ ਪਿਤਾ)
ਵੈੱਬਸਾਈਟmatthewperrybook.com
ਦਸਤਖ਼ਤ

ਮੌਤ ਸੋਧੋ

28 ਅਕਤੂਬਰ 2023 ਨੂੰ, ਲਾਸ ਐਂਜਲਸ ਪੁਲਿਸ ਅਫ਼ਸਰ ਨੂੰ ਮੈਥਿਊ ਦੀ ਲਾਸ਼ ਉਸ ਦੇ ਘਰ ਵਿੱਚ ਹੌਟ ਟੱਬ ਵਿੱਚ ਡੁੱਬੀ ਹੋਈ ਮਿਲੀ। ਮੌਤ ਦੇ ਸਮੇਂ, ਉਸ ਦੀ ਉਮਰ 54 ਸਾਲ ਦੀ ਸੀ।

ਨੋਟ ਸੋਧੋ

ਹਵਾਲੇ ਸੋਧੋ

  1. "Matthew Perry - Awards & Nominations - MSN Movies". Movies.msn.com. Archived from the original on ਨਵੰਬਰ 14, 2009. Retrieved December 24, 2011. {{cite web}}: Unknown parameter |dead-url= ignored (|url-status= suggested) (help)
  2. "Matthew Perry Credits | Movies, TV Shows". Hollywood.com. Archived from the original on January 25, 2013. Retrieved December 24, 2011. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ ਸੋਧੋ