ਮੈਨਾ ਟੁਡੂ ਸੰਤਾਲੀ ਭਾਸ਼ਾ ਦੀ ਇੱਕ ਭਾਰਤੀ ਲੇਖਕ ਅਤੇ ਓਡੀਸ਼ਾ ਵਿੱਚ ਇੱਕ ਘਰੇਲੂ ਔਰਤ ਹੈ।[1] ਉਸ ਨੇ 2017 ਵਿੱਚ ਯੁਵਾ ਪੁਰਸਕਾਰ ਹਾਸਿਲ ਕੀਤਾ ਸੀ।

ਮੈਨਾ ਟੁਡੂ
ਜਨਮ1984
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਕ,ਘਰੇਲੂ ਔਰਤ

ਜੀਵਨ

ਸੋਧੋ

ਟੁਡੂ ਸੰਥਾਲੀ ਵਿੱਚ ਗ੍ਰੈਜੂਏਟ ਹੈ।[2] ਉਸ ਦੀ ਕਵਿਤਾ ਮਾਰਸਲ ਦਾਹਾਰ ਲਈ ਉਸ ਨੂੰ 2017 ਵਿੱਚ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[3][4][5]

ਟੁਡੂ ਨੇ ਓਲ ਚੀਕੀ ਅਦਾ ਗਬਨ ਵੀ ਲਿਖਿਆ।[6]

ਹਵਾਲੇ

ਸੋਧੋ
  1. "Maina Tudu". Gateway LitFest. 8 December 2017. Archived from the original on 3 ਅਪ੍ਰੈਲ 2019. Retrieved 27 November 2019. {{cite web}}: Check date values in: |archive-date= (help)
  2. "Maina Tudu". Gateway LitFest. 8 December 2017. Archived from the original on 3 ਅਪ੍ਰੈਲ 2019. Retrieved 27 November 2019. {{cite web}}: Check date values in: |archive-date= (help)"Maina Tudu" Archived 2019-04-03 at the Wayback Machine.. Gateway LitFest. 8 December 2017. Retrieved 27 November 2019.
  3. "YUVA PURASKAR (2011-2019)". Sahitya Akademi. Retrieved 27 November 2019.
  4. "Literary award for 24 young writers". The Tribune. 23 December 2017. Archived from the original on 3 ਅਪ੍ਰੈਲ 2019. Retrieved 27 November 2019. {{cite web}}: Check date values in: |archive-date= (help)
  5. "Regional poets lead Sahitya Akademi Yuva Puraskar". Business Standard. 23 January 2017. Retrieved 27 November 2019.
  6. "Maina Tudu". Gateway LitFest. 8 December 2017. Archived from the original on 3 ਅਪ੍ਰੈਲ 2019. Retrieved 27 November 2019. {{cite web}}: Check date values in: |archive-date= (help)"Maina Tudu" Archived 2019-04-03 at the Wayback Machine.. Gateway LitFest. 8 December 2017. Retrieved 27 November 2019.