ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ

ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ (ਅੰਗਰੇਜ਼ੀ: Massachusetts Institute of Technology ਗੁਰਮੁਖੀ: ਮੈਸਾਚੂਸਟਸ ਇੰਸਟੀਚਿਊਟ ਆਫ਼ ਟੈਕਨੋਲਾਜੀ) ਕੈਂਬਰਿਜ, ਮੈਸਾਚੂਸਟਸ ਵਿੱਚ ਸਥਿਤ ਇੱਕ ਪ੍ਰਾਈਵੇਟ ਖੋਜ ਯੂਨੀਵਰਸਿਟੀ ਹੈ। ਐਮਆਈਟੀ ਵਿੱਚ 32 ਵਿਭਾਗਾਂ ਨਾਲ ਯੁਕਤ ਪੰਜ ਸਕੂਲ ਹਨ ਅਤੇ ਇੱਕ ਕਾਲਜ ਹੈ। ਇਸ ਵਿੱਚ ਵਿਗਿਆਨਕ ਅਤੇ ਤਕਨੀਕੀ ਖੋਜ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।

ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ
ਤਸਵੀਰ:MIT Seal.svg
ਮਾਟੋMens et Manus (Latin)
ਮਾਟੋ ਪੰਜਾਬੀ ਵਿੱਚMind and Hand[1]
ਸਥਾਪਨਾ1861 (opened 1865)
ਕਿਸਮਪ੍ਰਾਈਵੇਟ
ਲੈਂਡ-ਗ੍ਰਾਂਟ
ਬਜ਼ਟ$12.4 billion (2014)[2]
ਚਾਂਸਲਰCynthia Barnhart
ਪ੍ਰਧਾਨL. Rafael Reif
ਪ੍ਰੋਵੋਸਟMartin A. Schmidt
ਵਿੱਦਿਅਕ ਅਮਲਾ1,030[3]
ਵਿਦਿਆਰਥੀ11,301[4]
ਗ਼ੈਰ-ਦਰਜੇਦਾਰ4,528[4]
ਦਰਜੇਦਾਰ6,510
ਟਿਕਾਣਾਕੈਂਬਰਿਜ, ਮੈਸਾਚੂਸਟਸ, ਯੂਨਾਈਟਿਡ ਸਟੇਟਸ
ਕੈਂਪਸਸ਼ਹਿਰੀ, 168 acres (68.0 ha)
ਅਖ਼ਬਾਰThe Tech
ਰੰਗRed, Gray and Light Gray[5]
              
ਦੌੜਾਕੀNCAA Division IIINEWMAC, NEFC, Pilgrim League
Division IEARC & EAWRC (rowing)
ਖੇਡਾਂ31 ਵਰਸਿਟੀ ਟੀਮਾਂ
ਨਿੱਕਾ ਨਾਂEngineers
ਬਰਕਤੀ ਨਿਸ਼ਾਨTim the Beaver[6]
ਮਾਨਤਾਵਾਂAAU
AICUM
AITU
APLU
COFHE
NAICU[7]
URA
568 Group
ਵੈੱਬਸਾਈਟMIT.edu
MIT Logo

ਹਵਾਲੇਸੋਧੋ

  1. "Symbols: Seal". MIT Graphic Identity. MIT. Retrieved September 8, 2010.
  2. "MIT releases endowment figures for 2014". MIT News. Retrieved September 13, 2014.
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named MITFactFacStaff
  4. 4.0 4.1 "Enrollment Statistics". MIT Registrar. Retrieved September 13, 2014.
  5. "Colors - MIT Graphic Identity". Massachusetts Institute of Technology. Retrieved 26 September 2014.
  6. "Symbols: Mascot". MIT Graphic Identity. MIT. Retrieved September 8, 2010.
  7. "NAICU – Member Directory". Archived from the original on 2015-11-09. Retrieved 2015-03-28. {{cite web}}: Unknown parameter |dead-url= ignored (help)