ਮੈਸੂਰ ਪਾਕ ਇੱਕ ਖੁਸ਼ਕ ਮਿਠਾਈ ਹੈ ਜਿਹੜੀ ਦੱਖਣੀ ਭਾਰਤ ਵਿੱਚ ਬਣਾਈ ਜਾਂਦੀ ਹੈ। ਇਸ ਮਿਠਾਈ ਦੀ ਉੱਤਪਤੀ ਮੈਸੂਰ ਵਿੱਚ ਹੋਈ ਸੀ। ਇਸ ਵਿੱਚ ਜਿਆਦਾ ਮਾਤਰਾ ਵਿੱਚ ਦੇਸੀ ਘਿਓ, ਖੰਡ, ਬੇਸਣ ਅਤੇ ਇਲਾਚੀ ਪਾਈ ਜਾਂਦੀ ਹੈ। [1]

ਮੈਸੂਰ ਪਾਕ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਮੈਸੂਰ
ਖਾਣੇ ਦਾ ਵੇਰਵਾ
ਖਾਣਾਖੁਸ਼ਕ
ਮੁੱਖ ਸਮੱਗਰੀਘੀ, ਖੰਡ, ਬੇਸਣ

ਇਤਿਹਾਸ ਸੋਧੋ

ਇਸਨੂੰ ਪਹਿਲੀ ਵਾਰ ਮੈਸੂਰ ਪੈਲਸ ਵਿੱਚ ਕਾਕਾਸੁਰਾ ਮਾਦੱਪਾ ਨੇ ਬਣਾਇਆ ਸੀ।

ਹਵਾਲੇ ਸੋਧੋ