ਮੈਸੂਰ ਮਹਿਲ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (August 2012) |
ਮੈਸੂਰ ਪੈਲੇਸ ਭਾਰਤ ਦੇ ਮੈਸੂਰ ਸ਼ਹਿਰ ਵਿੱਚ ਸਥਿਤ ਹੈ। ਇਸ ਨੂੰ ਅੰਬਾ ਵਿਲਾਸ ਪੈਲੇਸ ਵੀ ਕਿਹਾ ਜਾਂਦਾ ਹੈ। ਇਸ ਦਾ ਨਿਰਮਾਣ ਮੈਸੂਰ ਰਾਜ ਘਰਾਣੇ ਦੇ ਆਖ਼ਰੀ ਮਹਾਰਾਜੇ ਨੇ ਕਰਵਾਇਆ। ਇਹ 1897 ਵਿੱਚ ਸ਼ਰੂ ਹੋ ਕੇ 1912 ਵਿੱਚ ਮੁਕੰਮਲ ਹੋਇਆ। ਇਸ ਮਗਰੋਂ 1940 ਦੇ ਕਰੀਬ ਮਹਿਲ ਦਾ ਵਿਸਤਾਰ ਕੀਤਾ ਗਿਆ। ਅੱਜਕੱਲ੍ਹ ਇਹ ਵਡਿਆਰ ਪਰਿਵਾਰ ਦਾ ਸਰਕਾਰੀ ਨਿਵਾਸ ਹੈ ਜੋ ਮੈਸੂਰ ਦੇ ਸ਼ਾਹੀ ਪਰਿਵਾਰ ਦੇ ਵੰਸ਼ਜ ਹਨ।
Mysore Palace. | |
---|---|
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | Indo-Saracenic |
ਜਗ੍ਹਾ | Inner Mysore |
ਕਸਬਾ ਜਾਂ ਸ਼ਹਿਰ | Mysore |
ਦੇਸ਼ | India |
ਮੌਜੂਦਾ ਕਿਰਾਏਦਾਰ | Government of Karnataka |
ਨਿਰਮਾਣ ਆਰੰਭ | 1897 |
ਮੁਕੰਮਲ | 1912 |
ਮਾਲਕ | Rajmata Pramoda Devi Wadiyar |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | Henry Irwin |
ਅਹੁਦਾ | Royal Seat of the Maharajas of Mysore |
ਬਣਤਰ
ਸੋਧੋਮੈਸੂਰ ਵਿੱਚ ਕਈ ਇਤਿਹਾਸਕ ਮਹਿਲ ਹਨ ਜਿਨ੍ਹਾਂ ਵਿੱਚੋਂ ਮੈਸੂਰ ਪੈਲੇਸ ਸਭ ਤੋਂ ਪ੍ਰਸਿੱਧ ਹੈ। ਮਹਿਲ ਵਿੱਚ ਦੋ ਦਰਬਾਰ ਹਾਲ ਹਨ। ਇੱਥੇ ਸ਼ਾਹੀ ਅਦਾਲਤ ਦੀਆਂ ਬੈਠਕਾਂ ਹੁੰਦੀਆਂ ਸਨ। ਸੈਲਾਨੀਆਂ ਲਈ ਇਹ ਮਹਿਲ ਖਿੱਚ ਦਾ ਕੇਂਦਰ ਹੈ। ਹਰ ਸਾਲ ਇਸ ਨੂੰ ਦੇਖਣ ਲਈ ਤਕਰੀਬਨ 27 ਲੱਖ ਸੈਲਾਨੀ ਆਉਂਦੇ ਹਨ।
ਮੁੱਖ ਅਫਸਰ
ਸੋਧੋਖ਼ਾਸ ਕਮਰਾ
ਸੋਧੋਗੁਬੰਦ
ਸੋਧੋਮੰਦਿਰ
ਸੋਧੋThe palace complex includes twelve Hindu temples. The oldest was built in the 14th century, while the most recent was built in 1953.
Some of the famous temples are:
- Someshvara Temple, dedicated to God Lord Shiva
- Lakshmiramana Temple, dedicated to God Lord Vishnu
- Shwetha Varahaswamy Temple, dedicated to Lord Varahaswamy, one of the 10 incarnations of lord Vishnu
- Sri Prasanna krishna Swami Temple
- Sri Bhuvaneshwari Temple
- Kodi Someshwaraswami Temple
- Sri Gayatri Temple
- Sri Trineshwara temple
ਹੋਰ ਦੇਖੋ
ਸੋਧੋਫੋਟੋ ਗੈਲਰੀ
ਸੋਧੋ-
Birds near the palace
-
Panoramic view of Chamaraja Circle from north gate
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- Official Virtual Tour website of Mysore Palace Archived 2012-04-01 at the Wayback Machine.
- Mysore Palace Archived 2011-02-02 at the Wayback Machine.
- Official Mysore Dasara Website Archived 2021-04-11 at the Wayback Machine.
- Palaces of Mysore Archived 2005-04-15 at the Wayback Machine.
- Mysore Palace lighting Archived 2014-02-27 at the Wayback Machine.