ਮੋਂਟੇ ਚੀਆਡਨੀਸ
ਮੋਂਟੇ ਚੀਆਡਨੀਸ (ਫ੍ਰਿਯੂਲਿਅਨ: ਕਜਡੇਨਿਸ) ਉੱਤਰੀ ਇਟਲੀ ਦੇ ਕਾਰਨੀਕ ਐਲਪਸ ਵਿੱਚ ਚੋਟੀ ਹੈ, ਜੋ ਸਪੱਪਾਡਾ ਅਤੇ ਫੋਰਨੀ ਅਵੋਲਟਰੀ ਦੀ ਕਮਿਉਨੀ ਦੇ ਵਿਚਕਾਰ ਸਥਿਤ ਹੈ। ਇਸ ਦੀ ਉਚਾਈ 2,459 ਮੀਟਰ (8,068 ਫੁੱਟ) ਹੈ।
Monte Chiadenis | |
---|---|
Highest point | |
ਉਚਾਈ | 2,459 m (8,068 ft) |
ਗੁਣਕ | 46°37′37″N 12°43′41″E / 46.62694°N 12.72806°E |
ਭੂਗੋਲ | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/Italy" does not exist.
| |
Parent range | Carnic Alps |
ਪਹਿਲੇ ਵਿਸ਼ਵ ਯੁੱਧ (1915–1917) ਦੌਰਾਨ ਇਥੇ ਇਤਾਲਵੀ ਐਲਪਿਨੀ ਅਤੇ ਆਸਟ੍ਰੀਆ ਕੈਸਰਜਗਰ ਦਰਮਿਆਨ ਭਿਆਨਕ ਲੜਾਈ ਹੋਈ ਸੀ।
ਫਰਿਉਲਿਅਨ ਭਾਸ਼ਾ ਵਿੱਚ ਕਜਡੇਨਿਸ ਦਾ ਅਰਥ ਹੈ "ਚੇਨਜ਼"।
ਇਹ ਵੀ ਵੇਖੋ
ਸੋਧੋ- 1915–1918 ਦੀਆਂ ਪਹਾੜਾਂ ਦੀ ਜੰਗ