ਮੋਂਤੇਰੇਈ (ਸਪੇਨੀ ਉਚਾਰਨ: [monteˈrei] ( ਸੁਣੋ)), ਮੈਕਸੀਕੋ ਦੇ ਉੱਤਰ-ਪੱਛਮੀ ਰਾਜ ਨੁਏਵੋ ਲਿਓਨ ਦੀ ਰਾਜਧਾਨੀ ਹੈ।[1] ਇਹਦਾ ਮਹਾਂਨਗਰੀ ਇਲਾਕਾ ਦੇਸ਼ ਦਾ ਤੀਜਾ ਸਭ ਤੋਂ ਵੱਡਾ ਹੈ[2][3] ਅਤੇ ਇਹ ਮੈਕਸੀਕੋ ਦਾ ਨੌਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਮੋਂਤੇਰੇਈ
ਉਪਨਾਮ: ਉੱਤਰ ਦਾ ਸੁਲਤਾਨ, ਪਹਾੜਾਂ ਦਾ ਸ਼ਹਿਰ
ਮਾਟੋ: ਕਿਰਤ ਹਿੰਮਤ ਨਾਲ਼ ਤਾਲ ਮਿਲਾਉਂਦੀ ਹੈ
ਗੁਣਕ: 25°40′N 100°18′W / 25.667°N 100.300°W / 25.667; -100.300
ਦੇਸ਼  ਮੈਕਸੀਕੋ
ਰਾਜ ਨਵਾਂ ਲਿਓਨ
ਸਥਾਪਤ 20 ਸਤੰਬਰ, 1596
ਅਬਾਦੀ (2010)
 - ਸ਼ਹਿਰ 11,30,960
 - ਮੁੱਖ-ਨਗਰ 40,80,329
 - ਵਾਸੀ ਸੂਚਕ ਰੇਹੀਓਮੋਂਤਾਨੋ
ਰੇਹੀਓ
ਸਮਾਂ ਜੋਨ ਕੇਂਦਰੀ ਮਿਆਰੀ ਵਕਤ[1] (UTC−6)
 - ਗਰਮ-ਰੁੱਤ (ਡੀ0ਐੱਸ0ਟੀ) ਕੇਂਦਰੀ ਦੁਪਹਿਰੀ ਵਕਤ[1] (UTC−5)
ਵੈੱਬਸਾਈਟ (ਸਪੇਨੀ) ਅਧਿਕਾਰਕ ਮੋਂਤੇਰੇਈ ਸਰਕਾਰੀ ਵੈੱਬਸਾਈਟ

ਹਵਾਲੇਸੋਧੋ

  1. 1.0 1.1 1.2 "Ubicación Geográfica". Gobierno del Estado de Nuevo León. Retrieved June 24, 2009. 
  2. "2010 INEG Census Tables". INEG. Retrieved June 4, 2011. 
  3. "NAI Mexico Study" (PDF). NAI Mexico. Retrieved January 7, 2009.