ਮੋਨਾ ਥੀਬਾ (ਅੰਗ੍ਰੇਜ਼ੀ: Mona Thiba) ਗੁਜਰਾਤ, ਭਾਰਤ ਦੀ ਇੱਕ ਗੁਜਰਾਤੀ ਫਿਲਮ ਅਦਾਕਾਰਾ ਹੈ। ਉਸਨੇ ਹਿੰਦੀ ਅਤੇ ਭੋਜਪੁਰੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ 2000 ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ।[1][2]

ਮੋਨਾ ਥੀਬਾ
ਜਨਮ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਬੱਚੇਰਾਜਵੀਰ

ਉਸਨੇ 14 ਅਗਸਤ 2014 ਨੂੰ ਅਹਿਮਦਾਬਾਦ ਵਿੱਚ ਅਦਾਕਾਰ-ਰਾਜਨੇਤਾ ਹਿਤੂ ਕਨੋਡੀਆ ਨਾਲ ਵਿਆਹ ਕੀਤਾ ਸੀ।[3][4] ਉਨ੍ਹਾਂ ਦਾ ਇੱਕ ਪੁੱਤਰ ਰਾਜਵੀਰ ਹੈ, ਜਿਸ ਦਾ ਜਨਮ 2016 ਵਿੱਚ ਹੋਇਆ।[5]

ਫਿਲਮਾਂ

ਸੋਧੋ
  • ਡਿਕਰੀ ਨ ਮੰਡਵੋ
  • ਗਗੋ ਕੇ'ਦਾਦਾ ਨੂ ਪੈਨੁ ਪੈਨੁ ਕਰਤੋ'ਤੋ ॥
  • ਬਾਪ ਧਮਾਲ ਡਿਕਰਾ ਕਮਾਲ
  • ਅਬ ਤੋ ਬਨਜਾ ਸਜਣਵਾ ਹਮਾਰ (ਭੋਜਪੁਰੀ)
  • ਕਨਕੁ ਪੁਰਯੁ ਮਾਂ ਆਂਬਾ ਨ ਚੌਕ ਮਾ
  • ਟੋਹਰ ਕਿਰੀਆ (ਭੋਜਪੁਰੀ)
  • "ਆਸੁਦੇ ਭਿੰਜੈ ਘਰਚੋਲੁ ਆਸੁਦੇ ਭੀੰਜੇ ਚੁਨਦੀ" (ਗੁਜਰਾਤੀ)
  • "ਹਿੰਮਤਵਾਲਾ" (ਹਿੰਦੀ) ("ਢੋਕਾ ਢੋਕਾ" ਗੀਤ ਵਿੱਚ ਵਿਸ਼ੇਸ਼ ਦਿੱਖ)
  • "ਰਾਮ ਰਾਮ ਕੀ ਹੈ ਡਰਾਮਾ?" (ਹਿੰਦੀ) (ਸ਼ਿਵਾਨੀ ਵਜੋਂ)
  • "ਮੋਟਾ ਭਾ" (ਗੁਜਰਾਤੀ)
  • "ਗੱਬਰ ਸਿੰਘ (2008) (ਬਸੰਤੀ ਦੇ ਰੂਪ ਵਿੱਚ)" (ਭੋਜਪੁਰੀ)
  • "ਹਿੰਮਤਵਾਲਾ (2013) (ਹਿੰਦੀ) ("ਧੋਕਾ ਖੋਕਾ" ਗੀਤ ਵਿੱਚ ਵਿਸ਼ੇਸ਼ ਦਿੱਖ)

ਹਵਾਲੇ

ਸੋਧੋ
  1. "Tickets to Gollywood, Ahmedabad Mirror Aug-2008". Archived from the original on 2012-03-07. Retrieved 2023-04-09.
  2. "ગુજરાતી અભિનેત્રી મોના થીબા divyabhaskar.comની મુલાકાતે". divyabhaskar (in ਗੁਜਰਾਤੀ). 16 February 2013. Archived from the original on 3 ਜਨਵਰੀ 2023. Retrieved 11 January 2017.
  3. "Hitu and Mona marry in Ahmedabad". The Times of India (in ਅੰਗਰੇਜ਼ੀ). Retrieved 2020-10-27.{{cite web}}: CS1 maint: url-status (link)
  4. "Gujarati actor Hitu Kanodia marries Mona Thiba". www.gujaratheadline.com (in ਅੰਗਰੇਜ਼ੀ (ਅਮਰੀਕੀ)). 2014-08-14. Retrieved 2020-10-27.{{cite web}}: CS1 maint: url-status (link)
  5. "Hitu-Mona share son's pics online". The Times of India (in ਅੰਗਰੇਜ਼ੀ). 2017-01-13. Retrieved 2020-10-27.{{cite web}}: CS1 maint: url-status (link)

ਬਾਹਰੀ ਲਿੰਕ

ਸੋਧੋ