ਮੋਰੀਆ ਗੋਸਾਵੀ
ਮੋਰੀਆ ਗੋਸਾਵੀ (Morayā Gosāvi) ਉਰਫ਼ ਮੋਰੋਬਾ ਗੋਸਾਵੀ ਚੌਦਵੀਂ ਸਦੀ ਵਿੱਚ ਪੁਣੇ ਦੇ ਨੇੜੇ ਚਿੰਚਵੜ ਵਿੱਚ ਇੱਕ ਗਣੇਸ਼ਭਗਤ ਹੋਏ ਹਨ। ਮੋਰੀਆ ਗੋਸਾਵੀ ਨੂੰ ਗਣਪਤੀ ਪੰਥ ਦਾ ਮੁੱਖ ਅਧਿਆਤਮਿਕ ਪੂਰਵਜ ਮੰਨਿਆ ਅਤੇ ਗਣੇਸ਼ ਦਾ "ਅਤਿਅੰਤ ਮਸ਼ਹੂਰ ਸ਼ਰਧਾਲੂ" ਕਿਹਾ ਜਾਂਦਾ ਹੈ।[1]
ਮੋਰੀਆ ਗੋਸਾਵੀ | |
---|---|
ਨਿੱਜੀ | |
ਜਨਮ | ਸਹੀ ਤਾਰੀਖ ਨਹੀਂ ਪਤਾ |
ਮਰਗ | ਸਹੀ ਤਾਰੀਖ ਨਹੀਂ ਪਤਾ |
ਸੰਸਥਾ | |
ਦਰਸ਼ਨ | ਗਣਪਤੀਏ |
Honors | ਗਣਪਤੀ ਪੰਥ ਦਾ ਮੁੱਖ ਅਧਿਆਤਮਿਕ ਪੂਰਵਜ |
ਹਵਾਲੇ
ਸੋਧੋ- ↑ "Gāṇapatyas". Encyclopedia of Religion. Macmillan Reference USA, an imprint of the Gale Group. 2001-6. Retrieved 13 January 2010.
{{cite web}}
: Check date values in:|date=
(help)