ਮੋਲੀਅਰ
(ਮੋਲੀਏਰ ਤੋਂ ਮੋੜਿਆ ਗਿਆ)
ਮੋਲੀਏਰ (ਫਰਾਂਸੀਸੀ ਭਾਸ਼ਾ: Molière; 15 ਜਨਵਰੀ 1622 – 17 ਫਰਵਰੀ 1673), ਅਸਲੀ ਨਾਂ ਜਾਂ ਬਾਪਤੀਸਤ ਪੁਕੋਲਾਂ, ਇੱਕ ਫਰਾਂਸੀਸੀ ਨਾਟਕਕਾਰ ਅਤੇ ਅਭਿਨੇਤਾ ਸੀ। ਇਸਨੂੰ ਪੱਛਮੀ ਸਾਹਿਤ ਵਿੱਚ ਹਾਸ ਰਸ ਦਾ ਸਭ ਤੋਂ ਵੱਡਾ ਉਸਤਾਦ ਮੰਨਿਆ ਜਾਂਦਾ ਹੈ। ਲ ਬੁਰਜੁਆ ਜੰਤੀਲਓਮ ਇਸਦੀਆਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ।
ਜਾਂ ਬਾਪਤੀਸਤ ਪੁਕੋਲਾਂ | |
---|---|
ਜਨਮ | ਪੈਰਿਸ, ਫਰਾਂਸ | 15 ਜਨਵਰੀ 1622
ਮੌਤ | ਪੈਰਿਸ, ਫਰਾਂਸ | 17 ਫਰਵਰੀ 1673
ਕਲਮ ਨਾਮ | ਮੋਲੀਏਰ |
ਕਿੱਤਾ | ਨਾਟਕਕਾਰ, ਅਭਿਨੇਤਾ |
ਰਾਸ਼ਟਰੀਅਤਾ | ਫਰਾਂਸਿਸੀ |
ਕਾਲ | 1645-1673 |
ਸ਼ੈਲੀ | ਕਮੇਡੀ |
ਪ੍ਰਮੁੱਖ ਕੰਮ | Tartuffe; The Misanthrope; The Learned Women; The School for Wives; L'Avare |
ਜੀਵਨ ਸਾਥੀ | ਅਰਮਾਂਦ ਬੇਜਾਰਤ |
ਸਾਥੀ | ਮਾਦੇਲੀਨ ਬੇਜਾਰਤ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |