ਮੋਸਾਦ
32°08′44″N 34°50′40″E / 32.145494°N 34.844344°E ਮੋਸਾਦ (ਹਿਬਰੂ: הַמוֹסָד, IPA: [ha moˈsad]; Arabic: الموساد, al-Mōsād; literally meaning "the Institute"), ਇਸਦੇ ਲਈ ਸੰਖੇਪ HaMossad leModiʿin uleTafkidim Meyuḥadim (ਹਿਬਰੂ: המוסד למודיעין ולתפקידים מיוחדים) ਇਜ਼ਰਾਇਲ ਦਾ ਰਾਸ਼ਟਰੀ ਖੁਫੀਆਂ ਵਿਭਾਗ ਹੈ। ਇਹ ਇਜ਼ਰਾਇਲੀ ਇੰਟੈਲੀਜੈਂਸ ਸਮੁਦਾਇ ਦਾ ਮੁੱਖ ਹਿੱਸਾ ਹੈ। ਇਸ ਤੋਂ ਇਲਾਵਾ ਇਸਦੇ ਦੋ ਹੋਰ ਵਿਭਾਗ ਅਮਨ (ਮਿਲਟਰੀ ਇੰਟੈਲੀਜੈਂਸ) ਅਤੇ ਸ਼ਿਨ ਬੇ (ਅੰਦਰੂਨੀ ਇੰਟੈਲੀਜੈਂਸ) ਹਨ।
מדינת ישראל הַמוֹסָד למודיעין ולתפקידים מיוחדים الموساد للاستخبارات والمهام الخاصة | |
ਏਜੰਸੀ ਜਾਣਕਾਰੀ | |
---|---|
ਸਥਾਪਨਾ | 13 ਦਸੰਬਰ 1949 as the Central Institute for Coordination |
ਮੁੱਖ ਦਫ਼ਤਰ | ਤੇਲ ਅਵੀਵ, ਇਜ਼ਰਾਇਲ |
ਕਰਮਚਾਰੀ | 1,200 (est) |
ਏਜੰਸੀ ਕਾਰਜਕਾਰੀ |
|
ਉੱਪਰਲੀ ਏਜੰਸੀ | Office of the Prime Minister |
ਵੈੱਬਸਾਈਟ | Official Website |