ਇਬਰਾਨੀ ਭਾਸ਼ਾ
(ਹਿਬਰੂ ਤੋਂ ਮੋੜਿਆ ਗਿਆ)
ਇਬਰਾਨੀ ਭਾਸ਼ਾ ਜਾਂ ਹਿਬਰੂ ਭਾਸ਼ਾ (ਹਿਬਰੂ: עִבְרִית, ਇਵਰਿਤ) ਸਾਮੀ-ਹਾਮੀ ਭਾਸ਼ਾ-ਪਰਿਵਾਰ ਦੀ ਸਾਮੀ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ। ਇਹ ਇਜ਼ਰਾਇਲ ਦੀ ਮੁੱਖ ਅਤੇ ਰਾਸ਼ਟਰਭਾਸ਼ਾ ਹੈ। ਇਸ ਦਾ ਪੁਰਾਤਨ ਰੂਪ ਬਿਬਲੀ ਇਬਰਾਨੀ ਯਹੂਦੀ ਧਰਮ ਦੀ ਧਰਮਭਾਸ਼ਾ ਹੈ ਅਤੇ ਬਾਈਬਲ ਦਾ ਪੁਰਾਣਾ ਨਿਯਮ ਇਸ ਵਿੱਚ ਲਿਖਿਆ ਗਿਆ ਸੀ। ਇਹ ਇਬਰਾਨੀ ਲਿਪੀ ਵਿੱਚ ਲਿਖੀ ਜਾਂਦੀ ਹੈ ਇਹ ਸੱਜੇ ਤੋਂ ਖੱਬੇ ਪੜ੍ਹੀ ਅਤੇ ਲਿਖੀ ਜਾਂਦੀ ਹੈ।
ਇਬਰਾਨੀ | |
---|---|
עִבְרִית | |
ਜੱਦੀ ਬੁਲਾਰੇ | ਇਜ਼ਰਾਇਲ |
ਇਬਰਾਨੀ ਲਿਪੀ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਇਜ਼ਰਾਇਲ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | he |
ਆਈ.ਐਸ.ਓ 639-2 | heb |
ਆਈ.ਐਸ.ਓ 639-3 | heb |
ਹਵਾਲੇ
ਸੋਧੋ- Zuckermann, Ghil'ad 2020 Revivalistics: From the Genesis of Israeli to Language Reclamation in Australia and Beyond, Oxford University Press ISBN 9780199812790 / ISBN 9780199812776
- Zuckermann, Ghil'ad 2003 Language Contact and Lexical Enrichment in Israeli Hebrew, Palgrave Macmillan ISBN 9781403917232 / ISBN 9781403938695