ਮੋਸਲ

ਇਰਾਕ ਦਾ ਸ਼ਹਿਰ
(ਮੋਸੁਲ ਤੋਂ ਮੋੜਿਆ ਗਿਆ)

36°20′N 43°08′E / 36.34°N 43.13°E / 36.34; 43.13

Mosul
Lua error in package.lua at line 80: module 'Module:Lang/data/iana scripts' not found.
Tigris River and bridge in Mosul
Tigris River and bridge in Mosul
ਦੇਸ਼ ਇਰਾਕ

ਮੋਸਲ (Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.; ਉੱਤਰੀ ਇਰਾਕੀ ਅਰਬੀ: Lua error in package.lua at line 80: module 'Module:Lang/data/iana scripts' not found.; ਸੀਰੀਆਕ: Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.; ਕੁਰਦੀ: Lua error in package.lua at line 80: module 'Module:Lang/data/iana scripts' not found.; Lua error in package.lua at line 80: module 'Module:Lang/data/iana scripts' not found.) ਉੱਤਰੀ ਇਰਾਕ ਦਾ ਇੱਕ ਸ਼ਹਿਰ ਅਤੇ ਨਿਨਵਾ ਸੂਬੇ ਦੀ ਰਾਜਧਾਨੀ ਹੈ ਜੋ ਬਗ਼ਦਾਦ ਤੋਂ 400 ਕਿਲੋਮੀਟਰ ਉੱਤਰ-ਪੱਛਮ ਵੱਲ ਹੈ। ਮੂਲ ਤੌਰ ਉੱਤੇ ਸ਼ਹਿਰ ਦਜਲਾ ਦਰਿਆ ਦੇ ਪੱਛਮੀ ਕੰਢੇ ਉੱਤੇ ਪੁਰਾਤਨ ਅਸੀਰੀਆਈ ਸ਼ਹਿਰ ਨਿਨਵਾ ਦੇ ਉਲਟ ਸਥਿੱਤ ਹੈ ਪਰ ਮਹਾਂਨਗਰੀ ਇਲਾਕਾ ਹੁਣ ਦੋਵੇਂ ਕੰਢਿਆਂ ਉੱਤੇ ਪਸਰ ਗਿਆ ਹੈ ਅਤੇ ਇਹਨਾਂ ਦੋ ਪਾਸਿਆਂ ਨੂੰ ਹੁਣ ਪੰਜ ਪੁਲ ਜੋੜਦੇ ਹਨ। ਇਹ ਬਗ਼ਦਾਦ ਅਤੇ ਬਸਰਾ ਮਗਰੋਂ ਇਰਾਕ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।.[1]

ਹਵਾਲੇ

ਸੋਧੋ
  1. "Largest Cities in Iraq". mongabay.com. January 26-2009. Retrieved 2002-01-01. {{cite web}}: Check date values in: |date= (help)