ਮੋਹਨਲਾਲ
ਮੋਹਨਲਾਲ ਵਿਸ਼੍ਵਨਾਥਨ ਨਾਇਰ (ਜਨਮ 21ਮਈ, 1960), ਜਿਸਨੂੰ ਕਿ ਮੋਹਨਲਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਇੱਕ ਗਾਇਕ ਹੈ, ਜੋ ਕਿ ਖ਼ਾਸ ਤੌਰ 'ਤੇ ਮਲਿਆਲਮ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਹੈ।
ਮੋਹਨਲਾਲ | |
---|---|
മോഹൻലാൽ | |
ਜਨਮ | ਮੋਹਨਲਾਲ ਵਿਸ਼੍ਵਨਾਥਨ ਨਾਇਰ 21 ਮਈ 1960 ਐਲਾਨਥੂਰ, ਪਥਨਾਮਥਿੱਤਾ, ਕੇਰਲ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਕੇਰਲ ਯੂਨੀਵਰਸਿਟੀ |
ਪੇਸ਼ਾ |
|
ਸਰਗਰਮੀ ਦੇ ਸਾਲ | 1978–ਵਰਤਮਾਨ |
ਖਿਤਾਬ | ਉਪ-ਕਰਨਲ (2009) ਡਾਕਟਰ ਆਫ਼ ਲੈੱਟਰਸ (2010) ਤਾਇਕਵਾਡੋ ਵਿੱਚ ਬਲੈਕਬੈਲਟ (2012) |
ਜੀਵਨ ਸਾਥੀ |
ਸੁਚਿੱਤਰਾ ਮੋਹਨਲਾਲ (ਵਿ. 1988) |
ਬੱਚੇ | ਪ੍ਰਣਵ ਮੋਹਨਲਾਲ ਵਿਸਮਾਇਆ ਮੋਹਨਲਾਲ |
ਪੁਰਸਕਾਰ | ਪਦਮ ਸ੍ਰੀ (2001) |
ਵੈੱਬਸਾਈਟ | www |
ਫ਼ਿਲਮਾਂ
ਸੋਧੋਮੋਹਨਲਾਲ ਨੇ ਕੁੱਲ 320 ਤੋਂ ਵੀ ਜ਼ਿਆਦਾ 320 ਮਲਿਆਲਮ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਉਸਨੇ 35 ਦੇ ਲਗਭਗ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਉਸਨੇ ਤਾਮਿਲ, ਬਾਲੀਵੁੱਡ, ਤੇਲਗੂ, ਕੰਨੜ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸਨੇ 4 ਪੱਕੇ ਨਾਟਕਾਂ ਵਿੱਚ ਵੀ ਅਦਾਕਾਰੀ ਕੀਤੀ ਹੈ।ਇਸਦੇ ਨਾਲ ਹੀ ਉਸਨੇ 30 ਤੋਂ ਵੀ ਜ਼ਿਆਦਾ ਗੀਤ ਗਾਏ ਹਨ, ਜਿਨ੍ਹਾਂ ਵਿੱਚੋ ਜ਼ਿਆਦਾਤਰ ਉਸਦੀਆਂ ਆਪਣੀਆਂ ਹੀ ਫ਼ਿਲਮਾਂ ਵਿੱਚ ਗਾਏ ਗਏ ਹਨ।