ਮੋਹਨ ਸਿੰਘ
ਮੋਹਨ ਸਿੰਘ ਇੱਕ ਭਾਰਤੀ ਨਾਮ ਹੈ ਜੋ ਆਮ ਤੌਰ ਤੇ ਮਰਦਾਂ ਲਈ ਵਰਤਿਆ ਜਾਂਦਾ ਹੈ।
ਮੋਹਨ ਸਿੰਘ ਦਾ ਮਤਲਬ ਹੋ ਸਕਦਾ ਹੈ:
- ਮੋਹਨ ਸਿੰਘ (ਕਵੀ) (1905-1978), ਉੱਘੇ ਪੰਜਾਬੀ ਕਵੀ
- ਜਰਨਲ ਮੋਹਨ ਸਿੰਘ (1909–1989), ਭਾਰਤੀ ਫ਼ੌਜ ਦੇ ਅਧਿਕਾਰੀ ਅਤੇ ਦੂਜੀ ਸੰਸਾਰ ਜੰਗ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਫ਼ੌਜ ਦੇ ਪਹਿਲੇ ਅਧਿਨਾਇਕ
- ਮੋਹਨ ਸਿੰਘ ਓਬਰਾਏ (1900–2002), ਪਦਮ ਭੂਸ਼ਨ ਨਾਲ ਸਨਮਾਨਿਤ ਓਬੇਰਾਏ ਸਮੂਹ ਦੇ ਸੰਸਥਾਪਕ
- ਮੋਹਨ ਸਿੰਘ ਕੋਹਲੀ, ਇੱਕ ਖਿਡਾਰੀ
- ਕਾਮ ਮੋਹਨ ਸਿੰਘ, ਚਿਕਿਤਸਾ ਵਿਗਿਆਨ ਦੇ ਖੇਤਰ ਵਿੱਚ ਪਦਮ ਭੂਸ਼ਨ ਜੇਤੂ ਭਾਰਤੀ
- ਮੋਹਨ ਸਿੰਘ (ਰਾਜਨੀਤੱਗ) (1945-2013), ਸਮਾਜਵਾਦੀ ਪਾਰਟੀ ਦਾ ਭਾਰਤੀ ਸਿਆਸਤਦਾਨ