ਮੌਤ ਦੀ ਘਾਟੀ ਜਾਂ ਡੈਥ ਵੈਲੀ ਪੂਰਬੀ ਕੈਲੀਫ਼ੋਰਨੀਆ ਵਿੱਚ ਇੱਕ ਮਾਰੂਥਲੀ ਘਾਟੀ ਹੈ। ਇਹ ਮੋਹਾਵੇ ਮਾਰੂਥਲ ਵਿੱਚ ਪੈਂਦੀ ਹੈ ਅਤੇ ਇਹ ਉੱਤਰੀ ਅਮਰੀਕਾ ਦਾ ਸਭ ਤੋਂ ਹੇਠਲਾ ਅਤੇ ਸੁੱਕਾ ਇਲਾਕਾ ਹੈ। ਇੱਥੇ ਧਰਤੀ ਉਤਲੇ ਸਭ ਤੋਂ ਵੱਧ ਤਾਪਮਾਨਾਂ ਦੇ ਰਿਕਾਰਡ ਹਨ।[2]

ਮੌਤ ਦੀ ਘਾਟੀ
Death Valley
ਮੌਤ ਦੀ ਘਾਟੀ ਦੀ ਉਪਗ੍ਰਿਹੀ ਤਸਵੀਰ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਕੈਲੀਫ਼ੋਰਨੀਆ" does not exist.
Floor elevation−282 ft (−86 m)

ਹਵਾਲੇ

ਸੋਧੋ
  1. ਫਰਮਾ:Cite GNIS
  2. "World Meteorological Organization World Weather / Climate Extremes Archive". Archived from the original on 4 ਜਨਵਰੀ 2013. Retrieved 10 January 2013. {{cite web}}: Unknown parameter |dead-url= ignored (|url-status= suggested) (help)