ਮੌਤ ਦੇ ਇੰਦਰਾਜ ਦੇ ਰਸਤੇ (atria mortis)
ਮੌਤ ਦੇ ਇੰਦਰਾਜ ਦੇ ਰਸਤੇ ਆਮ ਤੌਰ ਤੇ ਤਿੰਨ ਸਭ ਤੋਂ ਮੁੱਖ ਅੰਗ ਪ੍ਰਣਾਲੀਆਂ- ਸਾਹ ਪ੍ਰਣਾਲੀ, ਤੰਤ੍ਰਿਕਾ ਪ੍ਰਣਾਲੀ ਅਤੇ ਰਕਤ ਸੰਚਾਰ ਪ੍ਰਣਾਲੀ ਦੇ ਬੰਦ ਹੋ ਜਾਣ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚੋਂ ਜੇਕਰ ਕੋਈ ਵੀ ਪ੍ਰਣਾਲੀ ਕੰਮ ਕਰਨਾ ਬੰਦ ਕਰ ਦਵੇ ਤਾਂ ਇਨਸਾਨ ਦੀ ਮੌਤ ਤਾ ਕਾਰਨ ਬਣ ਜਾਂਦੀ ਹੈ। ਇਸਨੂੰ ਅੰਗ੍ਰੇਜ਼ੀ ਵਿੱਚ Death's portal of entry ਕਹਿੰਦੇ ਹਨ।