ਮੌਸ ਫ਼੍ਰੇਰੇਸ ਇੱਕ ਸਵਿੱਸ ਕੰਪਨੀ ਹੈ ਜੋ ਕਈ ਵੱਡੀਆਂ ਦੁਕਾਨਾਂ ਅਤੇ ਕੁਝ ਹੋਰ ਵਪਾਰਕ ਅਦਾਰਿਆਂ ਦੀ ਮਾਲਿਕ ਹੈ। ਇਸਦਾ ਕਾਰਜ ਖੇਤਰ ਸਵਿਟਜ਼ਰਲੈਂਡ ਅਤੇ ਉਸਤੋਂ ਬਿਨਾ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ।