ਮ੍ਰਿੱਛਕਟਿਕਮ
ਮ੍ਰਿੱਛਕਟਿਕਮ (ਸੰਸਕ੍ਰਿਤ: मृच्छकटिकम्; ਅਰਥਾਤ, ਮਿੱਟੀ ਦੀ ਗੱਡੀ) ਸੰਸਕ੍ਰਿਤ ਨਾਟ ਸਾਹਿਤ ਵਿੱਚ ਸਭ ਤੋਂ ਜਿਆਦਾ ਹਰਮਨ ਪਿਆਰਾ ਡਰਾਮਾ ਹੈ। ਇਸ ਵਿੱਚ 10 ਅੰਕ ਹਨ। ਇਸ ਦੇ ਰਚਨਾਕਾਰ ਮਹਾਰਾਜ ਸ਼ੂਦਰਕ (ਸੰਸਕ੍ਰਿਤ: शूद्रक) ਹਨ। ਡਰਾਮੇ ਦੀ ਪਿੱਠਭੂਮੀ ਉਜੈਨੀ ਹੈ। ‘ਮ੍ਰਿੱਛਕਟਿਕਮ’ ਡਰਾਮਾ ਇਸ ਦਾ ਪ੍ਰਮਾਣ ਹੈ ਕਿ ਅੰਤਮ ਆਦਮੀ ਨੂੰ ਸਾਹਿਤ ਵਿੱਚ ਜਗ੍ਹਾ ਦੇਣ ਦੀ ਪਰੰਪਰਾ ਭਾਰਤ ਨੂੰ ਵਿਰਾਸਤ ਵਿੱਚ ਮਿਲੀ ਹੈ, ਜਿੱਥੇ ਚੋਰ, ਵੇਸ਼ਵਾ, ਗਰੀਬ ਬਾਹਮਣ, ਦਾਸੀ, ਨਾਈ ਵਰਗੇ ਲੋਕ ਦੁਸ਼ਟ ਰਾਜਾ ਦੀ ਸੱਤਾ ਪਲਟ ਕੇ ਗਣਰਾਜ ਸਥਾਪਤ ਕਰਦੇ ਹਨ।
ਮ੍ਰਿੱਛਕਟਿਕਮ | |
---|---|
ਲੇਖਕ | ਸ਼ੂਦਰਕ |
ਪਾਤਰ |
|
ਮੂਲ ਭਾਸ਼ਾ | ਸੰਸਕ੍ਰਿਤ |
ਵਿਧਾ | ਸੰਸਕ੍ਰਿਤ ਨਾਟਕ |
ਸੈੱਟਿੰਗ | ਪ੍ਰਾਚੀਨ ਸ਼ਹਿਰ ਉਜੈਨੀ ਪੰਜਵੀਂ ਸਦੀ ਈ ਪੂ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |