ਯਥਾਰਥਵਾਦ (ਕਲਾ)
(ਯਥਾਰਥਵਾਦ (ਕਲਾਵਾਂ) ਤੋਂ ਮੋੜਿਆ ਗਿਆ)
ਕਲਾ ਵਿੱਚ ਯਥਾਰਥਵਾਦ ਸੁਹਜਾਤਮਕ ਸੈਲੀ ਸੀ ਜੋ ਜਿੰਦਗੀ ਦੇ ਵਰਤਾਰਿਆਂ ਨੂੰ ਜਿਵੇਂ ਉਹ ਸੀ ਅਤੇ ਹਨ, ਉਵੇਂ, ਗੈਰ-ਕੁਦਰਤੀ ਜਾਂ ਚਮਤਕਾਰੀ ਅੰਸ਼ਾਂ ਨੂੰ ਬਿਨਾਂ ਵਰਤੇ, ਯਥਾਰਥ ਨੂੰ ਦੀ ਜਟਿਲਤਾ ਸਮੇਤ ਪੇਸ਼ ਕਰਨ ਲਈ ਪ੍ਰਤਿਬੱਧ ਸੀ। ਇਸ ਪਦ ਦਾ ਜਨਮ ਉਨੀਵੀਂ ਸਦੀ ਵਿੱਚ ਹੋਇਆ, ਅਤੇ ਇਸਦੀ ਵਰਤੋਂ ਗੁਸਤਾਵ ਕੋਰਬੇ ਅਤੇ ਉਨ੍ਹਾਂ ਹੋਰ ਚਿਤਰਕਾਰਾਂ ਦੀ ਕ੍ਰਿਤੀਆਂ ਲਈ ਕੀਤੀ ਗਈ ਜਿਹੜੇ ਨਿੱਤ ਦੇ ਜਨ-ਜੀਵਨ ਨੂੰ ਆਦਰਸ਼ੀਕਰਨ ਦੀ ਬਜਾਏ ਉਹਦੀ ਕੁੱਲ ਸਾਧਾਰਨਤਾ ਸਮੇਤ ਪੇਸ਼ ਕਰਦੇ ਸਨ।[1]