ਯਮੁਨਾਨਗਰ ਜ਼ਿਲ੍ਹਾ
ਹਰਿਆਣਾ ਦਾ ਜ਼ਿਲ੍ਹਾ
ਯਮਨਾ ਨਗਰ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਸ ਜ਼ਿਲੇ ਦਾ ਖੇਤਰਫਲ 1,756 ਕਿਲੋਮੀਟਰ2 ਹੈ ਅਤੇ ਜਨਸੰਖਿਆ 10,41,630 (2001 ਸੇਂਸਸ ਮੁਤਾਬਕ)। ਯਮਨਾ ਨਗਰ ਜ਼ਿਲਾ 1 ਨਵੰਬਰ 1989 ਨੂੰ ਬਣਾਇਆ ਗਿਆ ਸੀ।
ਯਮਨਾ ਨਗਰ ਜ਼ਿਲ੍ਹਾ | |
---|---|
ਹਰਿਆਣਾ ਵਿੱਚ ਯਮਨਾ ਨਗਰ ਜ਼ਿਲ੍ਹਾ | |
ਸੂਬਾ | ਹਰਿਆਣਾ, ਭਾਰਤ |
ਮੁੱਖ ਦਫ਼ਤਰ | ਯਮਨਾ ਨਗਰ |
ਖੇਤਰਫ਼ਲ | 1,756 km2 (678 sq mi) |
ਅਬਾਦੀ | 1,041,630 (2001) |
ਅਬਾਦੀ ਦਾ ਸੰਘਣਾਪਣ | 589 /km2 (1,525.5/sq mi) |
ਲਿੰਗ ਅਨੁਪਾਤ | 862 |
ਤਹਿਸੀਲਾਂ | 1. ਜਗਾਧਰੀ 2. ਚੱਚਰੌਲੀ, 3. ਬਿਲਾਸਪੁਰ |
ਲੋਕ ਸਭਾ ਹਲਕਾ | 1. ਅੰਬਾਲਾ (ਪੰਚਕੁਲਾ ਅਤੇ ਅੰਬਾਲਾ ਜ਼ਿਲੇਆਂ ਨਾਲ ਸਾਂਝੀ), 2. ਕੁਰਕਸ਼ੇਤਰ (ਕੁਰਕਸ਼ੇਤਰ ਅਤੇ ਕੈਥਲ ਜ਼ਿਲਿਆਂ ਨਾਲ ਸਾਂਝੀ) |
ਅਸੰਬਲੀ ਸੀਟਾਂ | 4 |
ਵੈੱਬ-ਸਾਇਟ | |
ਬਾਰਲੇ ਲਿੰਕ
ਸੋਧੋ
ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |