ਯਸ਼ਵੰਤ ਸਿੰਘ ਪਰਮਾਰ

ਡਾ. ਯਸ਼ਵੰਤ ਸਿੰਘ ਪਰਮਾਰ (4 ਅਗਸਤ 1906 – 2 ਮਾਈ 1981) ਇੱਕ ਭਾਰਤੀ ਰਾਜਨੀਤੀਵੇਤਾ ਸੀ। ਓਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ ਅਤੇ ਹਿਮਾਚਲ ਪ੍ਰਦੇਸ਼ ਦੇ ਪਹਿਲੇ ਮੁਖ ਮੰਤਰੀ ਸੀ। ਹਿਮਾਚਲ ਪ੍ਰਦੇਸ਼ ਰਾਜ ਦੀ ਨੀਂਹ ਰਖਣ ਵਿੱਚ ਓਹਨਾ ਦਾ ਮੁਖ ਯੋਗਦਾਨ ਸੀ।

ਯਸ਼ਵੰਤ ਸਿੰਘ ਪਰਮਾਰ
1st Chief Minister of Himachal Pradesh
ਦਫ਼ਤਰ ਵਿੱਚ
8 ਮਾਰਚ 1952[1] – 31 ਅਕਤੂਬਰ 1956
2nd Chief Minister of Himachal Pradesh
ਦਫ਼ਤਰ ਵਿੱਚ
1 ਜੁਲਾਈ 1963 – 28 ਜਨਵਰੀ 1977
ਤੋਂ ਬਾਅਦਠਾਕੁਰ ਰਾਮ ਲਾਲ
ਨਿੱਜੀ ਜਾਣਕਾਰੀ
ਜਨਮ(1906-08-04)4 ਅਗਸਤ 1906
ਚਨਾਲਗ, ਸਿਰਮੋਰ, ਹਿਮਾਚਲ ਪ੍ਰਦੇਸ਼
ਮੌਤ2 ਮਈ 1981(1981-05-02) (ਉਮਰ 74)
ਨਾਗਰਿਕਤਾਭਾਰਤੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਅਲਮਾ ਮਾਤਰਪੀ. ਐਚ. ਡੀ. ਲਖਨਊ ਯੂਨਿਵਰਸਿਟੀ 1944 ਵਿੱਚ
ਕਿੱਤਾਰਾਜਨੀਤੀਵੇਤਾ

ਹਵਾਲੇ

ਸੋਧੋ