ਯਹੂਦ
ਯਹੂਦ (ਹਿਬਰੂ: יְהוּדָה, ਮਿਆਰੀ ਯੇਹੂਦ Tiberian Yəhūḏāh) ਉਤਪਤੀ ਦੀ ਕਿਤਾਬ ਦੇ ਅਨੁਸਾਰ ਯਾਕੂਬ ਅਤੇ ਲੇਆਹ ਦਾ ਚੌਥਾ ਪੁੱਤਰ[1] ਅਤੇ ਯੂਸਫ਼ ਦਾ ਮਤਰੇਆ ਭਰਾ ਸੀ।[1]ਉਹ ਇਸਰਾਇਲੀ ਕਬੀਲੇ ਯਹੂਦਾ ਦਾ ਬਾਨੀ ਸੀ। ਇਸ ਤਰ੍ਹਾਂ ਉਹ ਯਹੂਦਾ ਰਾਜ, ਯਹੂਦੀ ਧਰਤੀ ਅਤੇ ਸ਼ਬਦ "ਯਹੂਦੀ" ਦਾ ਅਸਿੱਧੇ ਤੌਰ ਤੇ ਨਾਮਸ੍ਰੋਤ ਹੈ।
ਹਵਾਲੇ
ਸੋਧੋ- ↑ 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1957. ISBN 81-7116-176-6.