ਰੰਗੂਨ ਜਾਂ ਯਾਂਗੋਨ (ਬਰਮੀ: ရန်ကုန်; MLCTS: rankun mrui, ਉਚਾਰਨ: [jàɴɡòʊɴ mjo̰]; ਸ਼ਾਬਦਕ ਅਰਥ: "ਬਖੇੜੇ ਦਾ ਅੰਤ") ਬਰਮਾ (ਮਿਆਂਮਾਰ) ਦੀ ਪੂਰਵਲੀ ਰਾਜਧਾਨੀ ਹੈ ਅਤੇ ਯਾਂਗੋਨ ਖੇਤਰ ਦੀ ਰਾਜਧਾਨੀ ਹੈ। ਭਾਵੇਂ ਮਾਰਚ 2006 ਤੋਂ ਫੌਜੀ ਸਰਕਾਰ ਰਾਜਧਾਨੀ ਨੂੰ ਅਧਿਕਾਰਕ ਤੌਰ ਉੱਤੇ ਨੇਪੀਡਾਅ ਵਿਖੇ ਲੈ ਗਈ ਹੈ[2] ਪਰ ਇਹ ਸ਼ਹਿਰ, ਚਾਲ੍ਹੀ ਲੱਖ ਦੀ ਅਬਾਦੀ ਨਾਲ਼, ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ।

ਯਾਂਗੋਨ
ရန်ကုန်
ਰੰਗੂਨ
ਗੁਣਕ: 16°48′N 96°09′E / 16.800°N 96.150°E / 16.800; 96.150
ਦੇਸ਼ ਯਾਂਗੋਨ ਖੇਤਰ
ਖੇਤਰ
ਵਸਾਇਆ ਗਿਆ 1028–1043 ਨੇੜ-ਤੇੜ
ਅਬਾਦੀ (2010)[1]
 - ਕੁੱਲ 43,48,000
 - ਜਾਤੀ ਸਮੂਹ ਬਰਮ, ਚਿਨ, ਰਖੀਨ, ਮੋਨ, ਕਾਰਨ, ਬਰਮੀ ਚੀਨੀ, ਬਰਮੀ ਭਾਰਤੀ, ਅੰਗਰੇਜ਼ੀ-ਬਰਮੀ
 - ਧਰਮ ਬੁੱਧ ਧਰਮ, ਇਸਾਈ ਧਰਮ, ਹਿੰਦੂ ਧਰਮ, ਇਸਲਾਮ
ਸਮਾਂ ਜੋਨ ਬਰਮੀ ਮਿਆਰੀ ਵਕਤ (UTC+6:30)
ਵੈੱਬਸਾਈਟ www.yangoncity.com.mm

ਹਵਾਲੇਸੋਧੋ

  1. "United Nations World Urbanization Prospects, 2007 revision". United Nations. Archived from the original on 23 ਦਸੰਬਰ 2009. Retrieved 27 April 2010.  Check date values in: |archive-date= (help)
  2. "Burma's new capital stages parade". BBC News. 27 March 2006. Retrieved 3 August 2006.