ਯਾਕਲੀਨ ਮੂਦੀਨਾ

ਛਾਦੀਅਨ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁਨ

ਯਾਕਲੀਨ ਮੂਦੀਨਾ (ਜਨਮ 1957) ਛਾਦ ਦੀ ਇੱਕ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁਨ, ਜੋ ਕਿ ਹੀਸੇਨ ਹਾਬਰੇ ਅਤੇ ਉਸਦੇ ਸਾਥੀਆਂ ਦੁਆਰਾ ਮਨੁੱਖਤਾ ਵਿਰੁੱਧ ਕੀਤੇ ਗਏ ਅਪਰਾਧਾਂ ਲਈ ਉਹਨਾਂ ਉੱਤੇ ਬਣਦੀ ਕਾਰਵਾਈ ਕਰਵਾਉਣ ਲਈ ਆਪਣੀਆਂ ਕੋਸ਼ਿਸ਼ਾਂ ਲਈ ਜਾਣੀ ਜਾਂਦੀ ਹੈ।

ਯਾਕਲੀਨ ਮੂਦੀਨਾ
ਜਨਮ
ਜੈਕਲੀਨ ਮੂਦੀਨਾ

1957
ਰਾਸ਼ਟਰੀਅਤਾਛਾਦੀ
ਸਿੱਖਿਆMasters Degree in Private Law
ਲਈ ਪ੍ਰਸਿੱਧHuman Rights Defense

ਜੀਵਨ ਸੋਧੋ

ਯਾਕਲੀਨ ਦਾ ਜਨਮ ਅਤੇ ਮੁੱਢਲਾ ਜੀਵਨ ਛਾਦ ਵਿੱਚ ਹੋਇਆ ਸੀ ਪਰ 1979 ਵਿੱਚ ਦੇਸ਼ ਵਿੱਚ ਬਾਅਦ ਸਿਵਲ ਜੰਗ ਛਿੜ ਜਾਣ ਤੋਂ ਬਾਅਦ ਉਸ ਨੂੰ ਇਸਨੇ ਛਾਦ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੀ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਅਤੇ ਆਪਣੇ ਪਤੀ ਦੇ ਨਾਲ ਕਾਂਗੋ ਚਲੀ ਗਈ। ਉੱਥੇ ਇਹ ਦੋਵੇਂ 13 ਸਾਲ ਰਹੇ ਅਤੇ ਫਿਰ ਵਾਪਿਸ ਛਾਦ ਆਏ। ਜਦ ਇਹ ਕਾਂਗੋ ਸੀ ਤਾਂ ਉੱਥੇ ਇਸਨੇ ਬਰਾਜ਼ਾਵਿਲ ਯੂਨੀਵਰਸਿਟੀ ਤੋਂ ਨਿੱਜੀ ਕਾਨੂੰਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।[1]

ਹਵਾਲੇ ਸੋਧੋ

  1. Sybille Ngo Nyeck (2005-04-13). "The Challenge of Human Rights in Chad". Archived from the original on 2010-11-29. Retrieved 11-1-2012. {{cite web}}: Check date values in: |accessdate= (help); Unknown parameter |dead-url= ignored (|url-status= suggested) (help)