ਚਾਡ
ਚਾਡ (Arabic: تشاد,ਚਾਦ; ਫ਼ਰਾਂਸੀਸੀ: Tchad), ਅਧਿਕਾਰਕ ਤੌਰ ਉੱਤੇ ਚਾਡ ਦਾ ਗਣਰਾਜ, ਮੱਧ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਲੀਬੀਆ, ਪੂਰਬ ਵੱਲ ਸੂਡਾਨ, ਦੱਖਣ ਵੱਲ ਮੱਧ ਅਫ਼ਰੀਕੀ ਗਣਰਾਜ, ਦੱਖਣ-ਪੱਛਮ ਵੱਲ ਕੈਮਰੂਨ ਅਤੇ ਨਾਈਜੀਰੀਆ ਅਤੇ ਪੱਛਮ ਵੱਲ ਨਾਈਜਰ ਨਾਲ ਲੱਗਦੀਆਂ ਹਨ।
ਚਾਡ ਦਾ ਗਣਰਾਜ République du Tchad جمهورية تشاد ਜਮਹੂਰੀਅਤ ਚਾਦ | |||||
---|---|---|---|---|---|
| |||||
ਮਾਟੋ: "Unité, Travail, Progrès" (ਫ਼ਰਾਂਸੀਸੀ) "ਏਕਤਾ, ਕਿੱਤਾ, ਉੱਨਤੀ" | |||||
ਐਨਥਮ: La Tchadienne ਚਾਡੀਆਈ ਭਜਨ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਅੰ'ਜਮੇਨਾ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ ਅਰਬੀ | ||||
ਨਸਲੀ ਸਮੂਹ (1993) | 27.7% ਸਾਰਾ 12.3% ਅਰਬ 11.5% ਮਾਇਓ-ਕੱਬੀ 9.0% ਕਨੇਮ-ਬੋਰਨੂ 8.7% ਊਡਾਈ 6.7% ਹਜਰਾਈ 6.5% ਤਾਂਜੀਲੇ 6.3% ਦਜ਼ 4.7% ਫ਼ਿਤਰੀ-ਬਥ 6.4% ਹੋਰ 0.3% ਅਣ-ਪਛਾਤੇ | ||||
ਵਸਨੀਕੀ ਨਾਮ | ਚਾਡੀਆਈ | ||||
ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਇਦਰਿਸ ਦੇਬੀ | ||||
• ਪ੍ਰਧਾਨ ਮੰਤਰੀ | ਇਮੈਨੁਅਲ ਨਦਿੰਗਰ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂ | 11 ਅਗਸਤ 1960 | ||||
ਖੇਤਰ | |||||
• ਕੁੱਲ | 1,284,000 km2 (496,000 sq mi) (21ਵਾਂ) | ||||
• ਜਲ (%) | 1.9 | ||||
ਆਬਾਦੀ | |||||
• 2009 ਅਨੁਮਾਨ | 10,329,208[1] (73ਵਾਂ) | ||||
• 1993 ਜਨਗਣਨਾ | 6,279,921 | ||||
• ਘਣਤਾ | 8.0/km2 (20.7/sq mi) (212ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $19.543 ਬਿਲੀਅਨ[2] (123ਵਾਂ) | ||||
• ਪ੍ਰਤੀ ਵਿਅਕਤੀ | $1,865[2] (150ਵਾਂ) | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $9.344 ਬਿਲੀਅਨ[2] (130ਵਾਂ) | ||||
• ਪ੍ਰਤੀ ਵਿਅਕਤੀ | $891[2] (151ਵਾਂ) | ||||
ਐੱਚਡੀਆਈ (2011) | 0.328 Error: Invalid HDI value · 183ਵਾਂ | ||||
ਮੁਦਰਾ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF) | ||||
ਸਮਾਂ ਖੇਤਰ | UTC+1 (ਪੱਛਮੀ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+1 (ਨਿਰੀਖਤ ਨਹੀਂ) | ||||
ਕਾਲਿੰਗ ਕੋਡ | 235 | ||||
ਇੰਟਰਨੈੱਟ ਟੀਐਲਡੀ | .td |
ਖੇਤਰ, ਵਿਭਾਗ ਅਤੇ ਜ਼ਿਲ੍ਹੇ
ਸੋਧੋਚਾਡ ਦੇ ਖੇਤਰ ਹਨ:[3]
|
|
ਹਵਾਲੇ
ਸੋਧੋ- ↑ Central।ntelligence Agency (2009). "Chad". The World Factbook. Archived from the original on ਅਪ੍ਰੈਲ 24, 2013. Retrieved January 28, 2010.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ 2.0 2.1 2.2 2.3 "Chad". International Monetary Fund. Retrieved 2012-04-18.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedcirconscritions