ਯਾਦਗਰ ਜਾਂ ਚੇਟਗਰ ਇੱਕ ਅਜਿਹੀ ਜਿਨਸ ਹੁੰਦੀ ਹੈ ਜੋ ਕਿਸੇ ਚੀਜ਼ ਦੀ, ਖ਼ਾਸ ਕਰ ਕੇ ਕਿਸੇ ਮਨੁੱਖ (ਜੋ ਮਰ ਚੁਕਾ ਹੋਵੇ) ਜਾਂ ਘਟਨਾ ਦੀ, ਯਾਦ ਦਿਵਾਉਣ ਦੇ ਮਕਸਦ ਨਾਲ਼ ਬਣਾਈ ਗਈ ਹੋਵੇ। ਯਾਦਗਾਰਾਂ ਦੇ ਸਭ ਤੋਂ ਮਸ਼ਹੂਰ ਰੂਪਾਂ ਵਿੱਚ ਬੁੱਤ, ਮੂਰਤੀਆਂ, ਫ਼ੁਹਾਰੇ ਅਤੇ ਮੁਕੰਮਲ ਪਾਰਕ ਵਗੈਰਾ ਸ਼ਾਮਲ ਹਨ। ਯਾਦਗਾਰ ਹਿੰਦੀ ਦਾ ਸਬਦ ਆ ਤੇ ਚੇਟਗਰ ਪੰਜਾਬੀ ਦਾ ਸਬਦ ਆ।

ਕੁਝ ਉਘੀਆਂ ਚੇਟਗਾਰਾ

ਸੋਧੋ