ਯਾਦਵਿੰਦਰ ਸਿੰਘ (ਬਾਸਕਟਬਾਲ ਖਿਡਾਰੀ)

ਯਾਦਵਿੰਦਰ "ਜਾਦੂ" ਸਿੰਘ (ਜਨਮ 30 ਦਸੰਬਰ 1986) ਭਾਰਤੀ ਪੇਸ਼ੇਵਰ ਬਾਸਕਟਬਾਲ ਖਿਡਾਰੀ ਹੈ। [2] ਉਹ ਵਰਤਮਾਨ ਵਿੱਚ ਭਾਰਤ ਦੀ UBA ਪ੍ਰੋ ਬਾਸਕਟਬਾਲ ਲੀਗ ਦੇ ਹਰਿਆਣਾ ਗੋਲਡ ਲਈ ਖੇਡਦਾ ਹੈ।

ਯਾਦਵਿੰਦਰ ਸਿੰਘ
ਹਰਿਆਣਾ ਗੋਲਡ
ਪੋਜੀਸ਼ਨਪਾਵਰ ਫਾਰਵਰਡ
ਲੀਗਯੂਬੀਏ ਪਰੋ ਬਾਸਕਟਬਾਲ ਲੀਗ
ਨਿਜੀ ਜਾਣਕਾਰੀ
ਜਨਮ (1986-12-30) 30 ਦਸੰਬਰ 1986 (ਉਮਰ 37)
ਰਸੂਲਪੁਰ ਖੁਰਦ, ਪੰਜਾਬ, ਭਾਰਤ[1]
ਕੌਮੀਅਤਭਾਰਤੀ
ਦਰਜ ਉਚਾਈ6 ft 6 in (1.98 m)
Career information
NBA draft2011 / Undrafted
Pro career2011–present
Career history
2011–2016ਓਐੱਨਜੀਸੀ (ਭਾਰਤ)
2017–ਵਰਤਮਾਨਹਰਿਆਣਾ ਗੋਲਡ (ਭਾਰਤ)
Medals
ਪੁਰਸ਼ ਬਾਸਕਟਬਾਲ
 ਭਾਰਤ ਦਾ/ਦੀ ਖਿਡਾਰੀ
ਲੂਸੋਫੋਨੀ ਗੇਮਸ
ਸੋਨੇ ਦਾ ਤਮਗਾ – ਪਹਿਲਾ ਸਥਾਨ 2014 ਗੋਆ ਟੀਮ

ਉਸ ਨੇ 2005 ਵਿੱਚ ਭਾਰਤ ਦੀ ਰਾਸ਼ਟਰੀ ਬਾਸਕਟਬਾਲ ਟੀਮ ਨਾਲ ਡੈਬਿਊ ਕੀਤਾ [3] ਅਤੇ ਤਹਿਰਾਨ, ਈਰਾਨ ਵਿਚ 2016 FIBA ਏਸ਼ੀਆ ਚੈਲੇਂਜ ਵਿਚ ਖੇਡਿਆ। [4]

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

  1. Yadwinder Singh - Guardian Of The Fortress Siddarth Sharma, india.nba.com. Accessed 2 April 2017.
  2. Saurabh Duggal (21 November 2017). "Ludhiana Basketball Academy: India's very own 'NBA factory'". Hindustan Times. Retrieved 15 April 2018.
  3. Suhrid Barua (5 August 2015). "Interview with Yadwinder Singh: "Indian basketball needs IPL-like league"". Yahoo.com. Retrieved 15 April 2018.
  4. India - FIBA Asia Challenge 2016, FIBA.com, accessed 2 April 2017.