ਗੁਣਕ: 0°32′52″S 166°55′15″E / 0.5477°S 166.920867°E / -0.5477; 166.920867

ਯਾਰਨ, ਪਹਿਲੋਂ ਮਕਵਾ/ਮੋਕਵਾ, ਪ੍ਰਸ਼ਾਂਤ ਮਹਾਂਸਾਗਰ ਵਿਚਲੇ ਦੇਸ਼ ਨਾਉਰੂ ਦਾ ਇੱਕ ਜ਼ਿਲ੍ਹਾ ਅਤੇ ਹਲਕਾ ਹੈ। ਇਹ ਨਾਉਰੂ ਦੀ ਯਥਾਰਥ ਤੌਰ ਉੱਤੇ ਰਾਜਧਾਨੀ ਵੀ ਹੈ।

ਨਾਉਰੂ ਸੰਸਦ
ਨਾਉਰੂ ਵਿੱਚ ਯਾਰਨ ਜ਼ਿਲ।

ਯਾਰਨ ਟਾਪੂ ਦੇ ਦੱਖਣ ਵਿੱਚ ਸਥਿੱਤ ਹੈ[1]। ਇਸ ਦਾ ਖੇਤਰਫਲ 1.5 ਵਰਗ ਕਿ.ਮੀ. ਹੈ ਅਤੇ 2003 ਵਿੱਚ ਅਬਾਦੀ 1,100 ਸੀ। ਇਸ ਦੇ ਉੱਤਰ ਵੱਲ ਬੁਆਦਾ ਜ਼ਿਲ੍ਹਾ, ਪੂਰਬ ਵੱਲ ਮੇਨੰਗ ਜ਼ਿਲ੍ਹਾ ਅਤੇ ਪੱਛਮ ਵੱਲ ਬੋਏ ਜ਼ਿਲ੍ਹਾ ਪੈਂਦਾ ਹੈ।

ਹਵਾਲੇਸੋਧੋ