ਯਾਹੂ! ਮੇਲ(ਅੰਗਰੇਜ਼ੀ:Yahoo! Mail) ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਯਾਹੂ! ਵੱਲੋਂ ਜਾਰੀ ਕੀਤੀ ਹੋਈ ਇੱਕ ਮੁਫ਼ਤ ਈ-ਮੇਲ ਸੇਵਾ ਹੈ। ਇਸ ਨੂੰ 1997 ਵਿੱਚ ਜਾਰੀ ਕੀਤਾ ਗਿਆ ਸੀ।

Yahoo! Mail (2019).svg
ਵੈੱਬ-ਪਤਾmail.yahoo.com
ਵਪਾਰਕਹਾਂ
ਸਾਈਟ ਦੀ ਕਿਸਮਈ-ਮੇਲ
ਰਜਿਸਟਰੇਸ਼ਨਲੋੜ ਹੈ
ਬੋਲੀਆਂਬਹੁ-ਭਸ਼ਾਈ
ਵਰਤੋਂਕਾਰ28.1 ਕਰੋੜ (ਦਸੰਬਰ 2012)
ਸਮੱਗਰੀ ਲਸੰਸਮਲਕੀਅਤ
ਮਾਲਕਯਾਹੂ!
ਲੇਖਕਯਾਹੂ!
ਜਾਰੀ ਕਰਨ ਦੀ ਮਿਤੀਅਕਤੂਬਰ 8, 1997 (1997-10-08)
ਮੌਜੂਦਾ ਹਾਲਤਆਨਲਾਈਨ