ਯੁਕਲਿਡੀਅਨ ਸਪੇਸ
ਜੀਓਮੈਟਰੀ (ਰੇਖਾਗਣਿਤ) ਵਿੱਚ, ਯੁਕਿਲਡਨ ਸਪੇਸ ਦੋ-ਅਯਾਮੀ ਯੁਕਿਲਡਨ ਸਤਹਿ, ਤਿੰਨ-ਅਯਾਮੀ ਯੁਕਿਲਡਨ ਜੀਓਮੈਟਰੀ ਦੀ ਸਪੇਸ, ਅਤੇ ਕੁੱਝ ਹੋਰ ਸਪੇਸਾਂ ਰੱਖਦੀ ਹੈ। ਇਸ ਦਾ ਨਾਮ ਪੁਰਾਤਨ ਗਰੀਕ ਗਣਿਤ ਸ਼ਾਸਤਰੀ ਯੁਕਿਲਡ ਔਫ ਅਲੈਗਜ਼ੰਡਰਾ ਤੋਂ ਬਾਦ ਰੱਖਿਆ ਗਿਆ ਹੈ। ਸ਼ਬਦ “ਯੁਕਿਲਡਨ” ਇਹਨਾਂ ਸਪੇਸਾਂ ਨੂੰ ਮਾਡਰਨ ਜੀਓਮੈਟਰੀ (ਰੇਖਾਗਣਿਤ) ਵਿੱਚ ਵਿਚਾਰੀਆਂ ਜਾਣ ਵਾਲੀਆਂ ਹੋਰ ਸਪੇਸਾਂ ਤੋਂ ਅਲੱਗ ਕਰਦਾ ਹੈ। ਯੁਕਿਲਡਨ ਸਪੇਸਾਂ ਦਾ ਉੱਚ-ਅਯਾਮਾਂ ਤੱਕ ਸਰਵ ਸਧਾਰਨ ਕਰਨ ਵੀ ਹੁੰਦਾ ਹੈ।
ਕਲਾਸੀਕਲ ਗਰੀਕ ਜੀਓਮੈਟਰੀ (ਰੇਖਾਗਣਿਤ) ਕੁੱਝ ਸਿੱਧ ਪ੍ਰਮਾਣ ਵਰਤ ਕੇ ਯੁਕਿਲਡਨ ਸਪੇਸ ਅਤੇ ਯੁਕਿਲਡਨ ਤਿੰਨ-ਅਯਾਮੀ ਸਪੇਸ ਪਰਿਭਾਸ਼ਿਤ ਕਰਦੀ ਸੀ।, ਜਦੋਂ ਕਿ ਇਹਨਾਂ ਸਪੇਸਾਂ ਦੀਆਂ ਹੋਰ ਵਿਸ਼ੇਸ਼ਤਾਵਾਂ ਦਾ ਥਿਊਰਮਾਂ ਦੇ ਤੌਰ ਤੇ ਪਤਾ ਕੀਤਾ ਜਾਂਦਾ ਸੀ। ਰੇਖਾਗਣਿਤਿਕ ਬਣਤਰਾਂ ਰੈਸ਼ਨਲ ਨੰਬਰਾਂ ਨੂੰ ਪਰਿਭਾਸ਼ਿਤ ਕਰਨ ਲਈ ਵੀ ਵਰਤੀਆਂ ਜਾਂਦੀਆਂ ਹਨ। ਜਦੋਂ ਅਲਜਬਰਾ ਅਤੇ ਗਣਿਤਿਕ ਵਿਸ਼ਲੇਸ਼ਣ ਕਾਫੀ ਵਿਕਸਿਤ ਹੋ ਗਏ, ਇਹ ਸਬੰਧ ਉਲਟੇ ਹੋ ਗਏ ਅਤੇ ਹੁਣ ਕਾਰਟੀਜ਼ੀਅਨ ਨਿਰਦੇਸ਼ਾਂਕਾਂ ਅਤੇ ਵਿਸ਼ਲੇਸ਼ਕ ਜੀਓਮੈਟਰੀ (ਰੇਖਾਗਣਿਤ) ਦੇ ਵਿਚਾਰ ਵਰਤ ਕੇ ਯੁਕਿਲਡਨ ਸਪੇਸ ਨੂੰ ਪਰਿਭਾਸ਼ਿਤ ਕਰਨਾ ਆਮ ਗੱਲ ਹੋ ਗਈ ਹੈ। ਇਸ ਦਾ ਅਰਥ ਹੈ ਕਿ ਸਪੇਸ ਦੇ ਬਿੰਦੂ ਵਾਸਤਵਿਕ ਨੰਬਰਾਂ ਦੇ ਸਮੂਹਾਂ ਨਾਲ ਦਰਸਾਏ ਜਾਂਦੇ ਹਨ, ਅਤੇ ਰੇਖਾਗਣਿਤਿਕ ਅਕਾਰਾਂ ਨੂੰ ਸਮੀਕਰਨਾਂ ਅਤੇ ਅਸਮਾਨਤਾਵਾਂ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਣ ਲੱਗਾ ਹੈ। ਇਸ ਪਹੁੰਚ ਨੇ ਅਲਜਬਰੇ ਅਤੇ ਕੈਲਕੁਲਸ ਦੇ ਔਜ਼ਾਰਾਂ ਨੂੰ ਰੇਖਾਗਣਿਤ ਦੇ ਸਵਾਲਾਂ ਨੂੰ ਸਹਿਣ ਲਈ ਲਿਆਂਦਾ ਹੈ ਅਤੇ ਇਸ ਦਾ ਇਹ ਫਾਇਦਾ ਹੈ ਕਿ ਇਹ ਤਿੰਨ ਅਯਾਮਾਂ ਤੋਂ ਜਿਆਦਾ ਵਾਲੀਆਂ ਯੁਕਿਲਡਨ ਸਪੇਸਾਂ ਤੱਕ ਅਸਾਨੀ ਨਾਲ ਜਨਰਲਾਈਜ਼ ਹੋ ਜਾਂਦੇ ਹਨ।
ਸਹਿਜ ਸੰਖੇਪ ਸਾਰਾਂਸ਼ਸੋਧੋ
ਦੂਰੀਸੋਧੋ
ਐਂਗਲਸੋਧੋ
ਰੋਟੇਸ਼ਨਾਂ ਅਤੇ ਰਿਫਲੈਕਸ਼ਨਾਂਸੋਧੋ
ਯੁਕਿਲਡਨ ਗਰੁੱਪਸੋਧੋ
ਗੈਰ-ਕਾਰਟੀਜ਼ੀਅਨ ਨਿਰਦੇਸ਼ਾਂਕਸੋਧੋ
ਰੇਖਾਗਣਿਤਿਕ ਸ਼ਕਲਾਂਸੋਧੋ
ਰੇਖਾਵਾਂ, ਸਤਹਿਾਂ, ਅਤੇ ਹੋਰ ਸਬਸਪੇਸਾਂਸੋਧੋ
ਰੇਖਾ-ਟੁਕੜੇ ਅਤੇ ਤਿਕੋਣਾਂਸੋਧੋ
ਪੌਲੀਟੋਪ ਅਤੇ ਰੂਟ ਸਿਸਟਮਸੋਧੋ
ਵਕਰਾਂਸੋਧੋ
ਇਹ ਹਿੱਸਾ ਪ੍ਰਸਾਰ ਮੰਗਦਾ ਹੈ. |
ਗੇਂਦਾ, ਗੋਲੇ, ਅਤੇ ਹਾਈਪਰ-ਗੋਲੇਸੋਧੋ
ਇਹ ਹਿੱਸਾ ਪ੍ਰਸਾਰ ਮੰਗਦਾ ਹੈ. |
ਟੌਪੌਲੌਜੀਸੋਧੋ
ਉਪਯੋਗਸੋਧੋ
ਬਦਲ ਅਤੇ ਜਨਰਲਾਇਜ਼ੇਸ਼ਨਾਂਸੋਧੋ
ਵਕਰਿਤ ਸਪੇਸਾਂਸੋਧੋ
ਅਨਿਸ਼ਚਿਤ ਦੋਘਾਤੀ ਅਕਾਰਸੋਧੋ
ਹੋਰ ਸੰਖਿਆ ਫੀਲਡਾਂਸੋਧੋ
ਅਨੰਤ ਅਯਾਮਸੋਧੋ
ਇਹ ਹਿੱਸਾ ਪ੍ਰਸਾਰ ਮੰਗਦਾ ਹੈ. |
ਇਹ ਵੀ ਦੇਖੋਸੋਧੋ
- ਵਾਸਤਵਿਕ ਨਿਰਦੇਸ਼ਾਂਕ ਸਪੇਸ, ਯੁਕਿਲਡਨ ਸਪੇਸ ਦੀ ਇੱਕ ਅਕਸਰ ਵਰਤੀ ਜਾਂਦੀ ਪ੍ਰਸਤੁਤੀ
- ਕਈ ਵਾਸਤਵਿਕ ਅਸਥਿਰਾਂਕਾਂ ਦੇ ਫੰਕਸ਼ਨ, ਕਿਸੇ ਯੁਕਿਲਡਨ ਸਪੇਸ ਉੱਤੇ ਇੱਕ ਫੰਕਸ਼ਨ ਦੀ ਇੱਕ ਨਿਰਦੇਸ਼ਾਂਕ-ਪ੍ਰਸਤੁਤੀ
- ਰੇਖਗਣਿਤਿਕ ਅਲਜਬਰਾ, ਇੱਕ ਬਦਲਵੀਂ ਅਲਜਬਰਿਕ ਫਾਰਮੂਲਾ ਵਿਓਂਤਬੰਦੀ
- ਵੈਕਟਰ ਕੈਲਕੁਲਸ, ਇੱਕ ਮਿਆਰੀ ਅਲਜਬਰਿਕ ਫਾਰਮੂਲਾ ਵਿਓਂਤਬੰਦੀ
- ਵੈਕਟਰ ਸਪੇਸ
- ਉੱਚ-ਅਯਾਮੀ ਸਪੇਸ
ਫੁਟਨੋਟਸਸੋਧੋ
ਹਵਾਲੇਸੋਧੋ
ਬਾਹਰੀ ਲਿੰਕਸੋਧੋ
- Hazewinkel, Michiel, ed. (2001), "Euclidean space", ਗਣਿਤ ਦਾ ਵਿਸ਼ਵਕੋਸ਼, ਸਪਰਿੰਗਰ, ISBN 978-1-55608-010-4