ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਅਮਰੀਕਾ ਦੀ ਇੱਕ ਰਸਾਇਣ ਅਤੇ ਪੌਲੀਮਰ ਬਣਾਉਣ ਵਾਲੀ ਕੰਪਨੀ ਹੈ ਜਿਸ ਵਿੱਚ ਤਕਰੀਬਨ 2,400 ਲੋਕ ਕੰਮ ਕਰਦੇ ਹਨ।[1] [2] ੧੯੮੪ ਵਿੱਚ ਇਸਦੀ ਭੋਪਾਲ ਸਥਿਤ ਇੱਕ ਫ਼ੈਕਟਰੀ ਵਿੱਚੋਂ ਮੇਥਾਈਲ ਆਈਸੋਸਾਈਨੇਟ ਨਾਮਕ ਗੈਸ ਦਾ ਰਿਸਾਅ ਹੋਣ ਕਰਕੇ ਭੋਪਾਲ ਗੈਸ ਹਾਦਸਾ ਹੋ ਗਿਆ ਸੀ।[3]

ਯੂਨੀਅਨ ਕਾਰਬਾਈਡ ਕਾਰਪੋਰੇਸ਼ਨ
ਕਿਸਮ
ਮੁੱਖ ਦਫ਼ਤਰHouston, Texas, USA
ਉਦਯੋਗਰਸਾਇਣ
ਰੈਵੇਨਿਊUS$7.33 ਬਿਲੀਅਨ (2009)
ਹੋਲਡਿੰਗ ਕੰਪਨੀ

ਹਵਾਲੇਸੋਧੋ