ਯੂਰੀ ਆਂਦਰੋਪੋਵ
ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ (ਰੂਸੀ: Ю́рий Влади́мирович Андро́пов, tr. ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ; IPA: [ˈjʉrʲɪj vlɐˈdʲimʲɪrəvʲɪtɕ ɐnˈdropəf]; 15 ਜੂਨ [ਪੁ.ਤ. 2 ਜੂਨ] 1914 – 9 ਫਰਵਰੀ 1984) ਇੱਕ ਸੋਵੀਅਤ ਸਿਆਸਤਦਾਨ ਅਤੇ 12 ਨਵੰਬਰ 1982 ਤੋਂ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਤੱਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਸੀ।
ਯੂਰੀ ਆਂਦਰੋਪੋਵ Юрий Андропов | |
---|---|
ਸੋਵੀਅਤ ਯੂਨੀਅਨ ਦੇ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ | |
ਦਫ਼ਤਰ ਵਿੱਚ 12 ਨਵੰਬਰ 1982 – 9 ਫਰਵਰੀ 1984 | |
ਤੋਂ ਪਹਿਲਾਂ | ਲਿਓਨਿਦ ਬਰੈਜ਼ਨੇਵ |
ਤੋਂ ਬਾਅਦ | Konstantin Chernenko |
Chairman of the Presidium of the Supreme Soviet of the Soviet Union | |
ਦਫ਼ਤਰ ਵਿੱਚ 16 ਜੂਨ 1983 – 9 ਫਰਵਰੀ 1984 | |
ਤੋਂ ਪਹਿਲਾਂ | Vasili Kuznetsov (acting) |
ਤੋਂ ਬਾਅਦ | Vasili Kuznetsov (acting) |
4th Chairman of the Committee for State Security (KGB) | |
ਦਫ਼ਤਰ ਵਿੱਚ 18 ਮਈ 1967 – 26 ਮਈ 1982 | |
ਪ੍ਰੀਮੀਅਰ | Alexei Kosygin Nikolai Tikhonov |
ਤੋਂ ਪਹਿਲਾਂ | Vladimir Semichastny |
ਤੋਂ ਬਾਅਦ | Vitaly Fedorchuk |
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ 24ਵੇਂ, ਅਤੇ 25ਵੇਂ ਅਤੇ 26ਵੇਂ ਪੋਲਿਟਬਿਉਰੋ ਦਾ ਪੂਰਾ ਮੈਂਬਰ | |
ਦਫ਼ਤਰ ਵਿੱਚ 27 ਅਪਰੈਲ 1973 – 9 ਫਰਵਰੀ 1984 | |
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ 23ਵੇਂ, ਅਤੇ 24ਵੇਂ ਪੋਲਿਟਬਿਉਰੋ ਦਾ ਉਮੀਦਵਾਰ ਮੈਂਬਰ | |
ਦਫ਼ਤਰ ਵਿੱਚ 21 ਜੂਨ 1967 – 27 ਅਪਰੈਲ 1973 | |
ਸਕੱਤਰੇਤ ਦਾ ਮੈਂਬਰ | |
ਦਫ਼ਤਰ ਵਿੱਚ 24 ਮਈ 1982 – 9 ਫਰਵਰੀ1984 | |
ਦਫ਼ਤਰ ਵਿੱਚ 23 ਨਵੰਬਰ 1962 – 21 ਜੂਨ 1967 | |
ਨਿੱਜੀ ਜਾਣਕਾਰੀ | |
ਜਨਮ | ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ 15 ਜੂਨ 1914 Stanitsa Nagutskaya, Stavropol Governorate, ਰੂਸੀ ਸਲਤਨਤ |
ਮੌਤ | 9 ਫਰਵਰੀ 1984 ਮਾਸਕੋ, ਰੂਸੀ ਐਸਐਫਐਸਆਰ, ਸੋਵੀਅਤ ਯੂਨੀਅਨ | (ਉਮਰ 69)
ਕੌਮੀਅਤ | ਸੋਵੀਅਤ |
ਸਿਆਸੀ ਪਾਰਟੀ | ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ |
ਜੀਵਨ ਸਾਥੀ | ਤਾਤਿਆਨਾ ਆਂਦਰੋਪੋਵਾ (ਮੌਤ ਨਵੰਬਰ 1991) |
ਬੱਚੇ | ਇਗੋਰ ਆਂਦਰੋਪੋਵ |
ਰਿਹਾਇਸ਼ | ਕੁਤੂਜ਼ੋਵਸਕੀ ਪ੍ਰਾਸਪੇਕਤ |
ਦਸਤਖ਼ਤ | |