ਯੂਰੀ ਅਲੇਕਸੀਏਵਿੱਚ ਗਗਾਰਿਨ (ਰੂਸੀ: Ю́рий Алексе́евич Гага́рин; IPA: [ˈjʉrʲɪj ɐlʲɪˈksʲejɪvʲɪtɕ ɡɐˈɡarʲɪn]; 9 ਮਾਰਚ 1934 – 27 ਮਾਰਚ 1968) ਇੱਕ ਰੂਸੀ ਸੋਵੀਅਤ ਪਾਇਲਟ ਅਤੇ ਕਾਸਮੋਨਾਟ ਸੀ। ਉਹ 12 ਅਪਰੈਲ 1961 ਨੂੰ ਵੋਸਤੋਕ 1 ਨਾਂ ਦੇ ਸਪੇਸਕਰਾਫਟ ਵਿੱਚ ਬਾਹਰੀ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਸੀ। ਇਸ ਨੇ 108 ਮਿੰਟਾਂ ਵਿੱਚ ਪੁਲਾੜ ਵਿੱਚ ਧਰਤੀ ਦੇ ਦੁਆਲੇ ਇੱਕ ਚੱਕਰ ਪੂਰਾ ਕੀਤਾ[1]

ਯੂਰੀ ਗਗਾਰਿਨ
Юрий Гагарин
ਗਗਾਰਿਨ ਸਵੀਡਨ ਦੇ ਦੌਰੇ ਸਮੇਂ, 1964
ਜਨਮ
ਯੂਰੀ ਅਲੇਕਸੀਏਵਿੱਚ ਗਗਾਰਿਨ

(1934-03-09)9 ਮਾਰਚ 1934
ਮੌਤ27 ਮਾਰਚ 1968(1968-03-27) (ਉਮਰ 34)
Novosyolovo, Russian SFSR, ਸੋਵੀਅਤ ਯੂਨੀਅਨ
ਰਾਸ਼ਟਰੀਅਤਾਸੋਵੀਅਤ
ਪੇਸ਼ਾਪਾਇਲਟ
ਪੁਰਸਕਾਰHero of the Soviet Union Order of Lenin
ਪੁਲਾੜ ਕਰੀਅਰ

ਸੋਵੀਅਤ ਕਾਸਮੋਨਾਟ
ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ
ਦਰਜਾColonel (Polkovnik), Soviet Air Forces
ਪੁਲਾੜ ਵਿੱਚ ਸਮਾਂ
1 ਘੰਟਾ 48 ਮਿੰਟ
ਚੋਣAir Force Group 1
ਮਿਸ਼ਨਵੋਸਤੋਕ 1

ਜ਼ਿੰਦਗੀ ਸੋਧੋ

ਬਚਪਨ ਸੋਧੋ

ਯੂਰੀ ਦਾ ਜਨਮ ਗਜ਼ਾਸਤਕ (ਉਸ ਦੀ ਮੌਤ ਦੇ ਬਾਅਦ 1968 ਵਿੱਚ ਇਸ ਦਾ ਨਾਮ ਗਗਾਰਿਨ ਰੱਖਿਆ ਗਿਆ) ਨੇੜੇ ਕੁਲਸ਼ੀਨੋ ਪਿੰਡ ਦੇ ਇੱਕ ਗਰੀਬ ਪਰਿਵਾਰ ਵਿੱਚ ਇੱਕ ਫਾਰਮ ਵਿਖੇ ਹੋਇਆ ਸੀ।

ਮੌਤ ਸੋਧੋ

27 ਮਾਰਚ 1968 ਨੂੰ ਵਿਸ਼ਵ ਦੇ ਇਸ ਪਹਿਲੇ ਪੁਲਾੜ ਯਾਤਰੀ ਯੂਰੀ ਗਗਾਰਿਨ ਦੀ ਕੇਵਲ 34 ਸਾਲ ਦੀ ਉਮਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।[2]

ਹਵਾਲੇ ਸੋਧੋ

  1. Wilson, Jim (2011-04-13). "Yuri Gagarin: First Man in Space" (in ਅੰਗਰੇਜ਼ੀ). NASA. Archived from the original on 2023-03-14. Retrieved 2023-03-27.
  2. ਯੂਰੀ ਗਗਾਰਿਨ ਨੂੰ ਯਾਦ ਕਰਦਿਆਂ, Tribune Punjabi » News » 9 ਅਪਰੈਲ 2015