ਯੂਰੀ ਗਗਾਰਿਨ
(ਯੂਰੀ ਗਾਗਾਰੀਨ ਤੋਂ ਮੋੜਿਆ ਗਿਆ)
ਯੂਰੀ ਅਲੇਕਸੀਏਵਿੱਚ ਗਗਾਰਿਨ (ਰੂਸੀ: Lua error in package.lua at line 80: module 'Module:Lang/data/iana scripts' not found.; IPA: [ˈjʉrʲɪj ɐlʲɪˈksʲejɪvʲɪtɕ ɡɐˈɡarʲɪn]; 9 ਮਾਰਚ 1934 – 27 ਮਾਰਚ 1968) ਇੱਕ ਰੂਸੀ ਸੋਵੀਅਤ ਪਾਇਲਟ ਅਤੇ ਕਾਸਮੋਨਾਟ ਸੀ। ਉਹ 12 ਅਪਰੈਲ 1961 ਨੂੰ ਵੋਸਤੋਕ 1 ਨਾਂ ਦੇ ਸਪੇਸਕਰਾਫਟ ਵਿੱਚ ਬਾਹਰੀ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਸੀ। ਇਸ ਨੇ 108 ਮਿੰਟਾਂ ਵਿੱਚ ਪੁਲਾੜ ਵਿੱਚ ਧਰਤੀ ਦੇ ਦੁਆਲੇ ਇੱਕ ਚੱਕਰ ਪੂਰਾ ਕੀਤਾ[1]
ਯੂਰੀ ਗਗਾਰਿਨ Юрий Гагарин | |
---|---|
ਜਨਮ | ਯੂਰੀ ਅਲੇਕਸੀਏਵਿੱਚ ਗਗਾਰਿਨ 9 ਮਾਰਚ 1934 |
ਮੌਤ | 27 ਮਾਰਚ 1968 Novosyolovo, Russian SFSR, ਸੋਵੀਅਤ ਯੂਨੀਅਨ | (ਉਮਰ 34)
ਰਾਸ਼ਟਰੀਅਤਾ | ਸੋਵੀਅਤ |
ਪੇਸ਼ਾ | ਪਾਇਲਟ |
ਪੁਰਸਕਾਰ | |
ਪੁਲਾੜ ਕਰੀਅਰ | |
ਸੋਵੀਅਤ ਕਾਸਮੋਨਾਟ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ | |
ਦਰਜਾ | Colonel (Polkovnik), Soviet Air Forces |
ਪੁਲਾੜ ਵਿੱਚ ਸਮਾਂ | 1 ਘੰਟਾ 48 ਮਿੰਟ |
ਚੋਣ | Air Force Group 1 |
ਮਿਸ਼ਨ | ਵੋਸਤੋਕ 1 |
ਜ਼ਿੰਦਗੀ
ਸੋਧੋਬਚਪਨ
ਸੋਧੋਯੂਰੀ ਦਾ ਜਨਮ ਗਜ਼ਾਸਤਕ (ਉਸ ਦੀ ਮੌਤ ਦੇ ਬਾਅਦ 1968 ਵਿੱਚ ਇਸ ਦਾ ਨਾਮ ਗਗਾਰਿਨ ਰੱਖਿਆ ਗਿਆ) ਨੇੜੇ ਕੁਲਸ਼ੀਨੋ ਪਿੰਡ ਦੇ ਇੱਕ ਗਰੀਬ ਪਰਿਵਾਰ ਵਿੱਚ ਇੱਕ ਫਾਰਮ ਵਿਖੇ ਹੋਇਆ ਸੀ।
ਮੌਤ
ਸੋਧੋ27 ਮਾਰਚ 1968 ਨੂੰ ਵਿਸ਼ਵ ਦੇ ਇਸ ਪਹਿਲੇ ਪੁਲਾੜ ਯਾਤਰੀ ਯੂਰੀ ਗਗਾਰਿਨ ਦੀ ਕੇਵਲ 34 ਸਾਲ ਦੀ ਉਮਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।[2]
ਹਵਾਲੇ
ਸੋਧੋ- ↑ Wilson, Jim (2011-04-13). "Yuri Gagarin: First Man in Space" (in ਅੰਗਰੇਜ਼ੀ). NASA. Archived from the original on 2023-03-14. Retrieved 2023-03-27.
- ↑ ਯੂਰੀ ਗਗਾਰਿਨ ਨੂੰ ਯਾਦ ਕਰਦਿਆਂ, Tribune Punjabi » News » 9 ਅਪਰੈਲ 2015